ਲਾਲ ਰੰਗ ਦੇ ਵਿਆਹ ਦੇ ਜੋੜੇ ਚ ਜਿਹੜੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ, ਇਸ ਭੋਲੀ ਭਾਲੀ ਲੜਕੀ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਮੁੰਡਾ ਮਾਨਸਿਕ ਰੋਗੀ ਹੋ ਗਿਆ,,ਪਹਿਲਾਂ ਇਸ ਦੇ ਵੱਲੋਂ ਮੁੰਡੇ ਨਾਲ ਇਸ਼ਕ ਲੜਾਇਆ ਜਾਂਦਾ ਤੇ ਫਿਰ ਵਿਆਹ ਕਰਵਾ ਲਿਆ ਜਾਂਦਾ ਲਵ ਮੈਰਿਜ ਤੋਂ ਬਾਅਦ ਜਦੋਂ ਪ੍ਰੇਮੀ ਪਤੀ ਪਤਨੀ ਨੂੰ ਕੈਨੇਡਾ ਭੇਜ ਦਿੰਦਾ,, ਤਾਂ ਉੱਥੇ ਜਾ ਕੇ ਗੋਰਿਆਂ ਦੇ ਰੰਗ ਦੇ ਵਿੱਚ ਪ੍ਰੇਮਿਕਾ ਐਵੇਂ ਰੰਗੀ ਜਾਂਦੀ ਹੈ ਕਿ ਪਿੱਛੇ ਪ੍ਰੇਮੀ ਨੂੰ ਲੱਤ ਮਾਰ ਦਿੰਦੀ ਹੈ।,, ਆਪਣੀ ਪਤਨੀ ਦਾ ਧੋਖਾ ਬਰਦਾਸ਼ਤ ਨਾ ਹੋਇਆ ਤਾਂ ਮੁੰਡਾ ਮਾਨਸਿਕ ਰੋਗੀ ਹੋ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਲੜਕੀ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ,,,,,,,,
ਉੱਥੇ ਇਸ ਮਾਮਲੇ ਦੇ ਵਿੱਚ ਡੀਐਸਪੀ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਕਰਤਾ ਦੇ ਆਧਾਰ ਤੇ ਲੜਕੀ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਕਰ ਲਿਆ,,,,,,,,,,,ਸਹੁਰੇ ਪਰਿਵਾਰ ਨੇ ਤਾਂ ਆਪਣੀ ਨੂੰਹ ਨੂੰ ਇਸ ਉਮੀਦ ਨਾਲ ਬਾਹਰ ਭੇਜਿਆ ਸੀ ਕਿ ਉੱਥੇ ਜਾ ਕੇ ਉਨਾਂ ਦੇ ਬੇਟੇ ਨੂੰ ਬੁਲਾ ਲਏਗੀ ਤੇ ਉਹ ਸੈੱਟ ਹੋ ਜਾਣਗੇ ਪਰ ਪਰ ਉੱਥੇ ਜਾ ਕੇ ਨੂਹਾਂ ਦੇ ਰੰਗ ਢੰਗ ਬਦਲਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਅਜਿਹੀਆਂ ਧੋਖੇ ਦਾ ਸ਼ਿਕਾਰ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
