Htv Punjabi
Punjab Video

ਪਾੜੀ ਕੰਧ ਕਿੱਲੋਆਂ ਦੇ ਹਿਸਾਬ ਨਾਲ ਸੋਨਾ ਚਾਂਦੀ ਗਾਇਬ

ਜਲੰਧਰ ਦੇ ਗੜਾ ਰੋਡ ‘ਤੇ ਮੌਜ਼ੂਦ ਜਿਊਲਰੀ ਦੀ ਇਹ ਓਹੀ ਵੱਡੀ ਸਾਰੀ ਦੁਕਾਨ ਹੈ ਜਿੱਥੇ ਰਾਤ ਵੇਲੇ ਇੱਕ ਵੱਡੀ ਵਾਰਦਾਤ ਹੋਈ ਹੈ | ਗਲੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਕੰਬਲ ਤੇ ਟੋਪੀਆਂ ਨਾਲ ਮੂੰਹ ਸਿਰ ਢੱਕੀ ਰਾਤ ਵੇਲੇ ਤੁਰੇ ਜਾ ਰਹੇ ਇਹ ਓਹੀ ਵਿਅਕਤੀ ਨੇ ਜਿਹਨਾਂ ਨੇ ਕੰਧ ਪਾੜ ਇਸ ਦੁਕਾਨਦਾਰ ਦਾ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ |

Related posts

ਸੜਕ ਤੇ ਸਰਕਾਰੀ ਮੁਲਾਜ਼ਮਾਂ ਦਾ ਪੈ ਗਿਆ ਪੰਗਾ

htvteam

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

ਆਸ਼ਕ ਨਾਲ ਨਜ਼ਾਰੇ ਲੈਣ ਲਈ ਘਰਵਾਲੀ ਨੇ ਕੀਤੀ ਕਰਤੂਤ; ਦੇਖੋ ਵੀਡੀਓ

htvteam

Leave a Comment