ਲੁਧਿਆਣਾ ਦੇ ਜਗਰਾਓਂ ਪੁੱਲ ‘ਤੇ ਇਹਨਾਂ ਨਿੱਕੀਆਂ ਨਿੱਕੀਆਂ ਬੱਚੀਆਂ ਦੀ ਬਣਾਈ ਗਈ ਵੀਡੀਓ | ਇਹ ਓਹੀ ਬੱਚੀਆਂ ਨੇ ਜਿਹਨਾਂ ਦਾ ਪਿਓ ਸ਼ਰਾਬ ਦੇ ਨਸ਼ੇ ‘ਚ ਇਹਨਾਂ ਦੀ ਮਾਂ ਨਾਲ ਮਿਲ ਇਹਨਾਂ ਨਾਲ ਜੋ ਕੁੱਝ ਕਰਦਾ ਸੀ ਸੁਣ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ | ਕੜਾਕੇ ਦੀ ਠੰਡ ‘ਚ ਇਹ ਬੱਚਿਆਂ ਕਿਸ ਹਾਲਤ ‘ਚ ਅਤੇ ਕਿਥੋਂ ਤੇ ਕਿਸ ਨੂੰ ਮਿਲੀਆਂ ਸੁਣੋ ਪੁਲਿਸ ਵਾਲਿਆਂ ਦੀ ਹੀ ਜ਼ੁਬਾਨੀ |