Punjab Videoਪਿੰਡਾਂ ਦੇ ਭੋਲੇ ਭਲੇ ਲੋਕਾਂ ਨੂੰ ਬਣਾਉਂਦੇ ਸਨ ਸ਼ਿਕਾਰ; ਪੁਲਿਸ ਨੇ ਕਾਬੂ ਕਰ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ by htvteamJanuary 16, 2022January 16, 20220752 Share0 ਮਾਮਲਾ ਹੈ ਜਗਰਾਓਂ ਦਾ, ਜਿੱਥੇ ਲੁਧਿਆਣਾ ਦਿਹਾਤੀ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ਦੇ ਆਧਾਰ ਤੇ ਅੱਡਾ ਚੌਂਕੀਮਾਨ ਤੇ ਲਗਾਏ ਨਾਕੇ ਦੇ ਦੌਰਾਨ ਅੱਠ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ | ਫਿਰ ਇੱਕ ਪ੍ਰੈਸ ਵਾਰਤਾ ਕਰ ਪੁਲਿਸ ਨੇ ਇਹਨਾਂ ਬਾਰੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰਨ ਵਾਲੇ ਸਨ |