ਬਠਿੰਡਾ ਅਜੀਤ ਰੋਡ ਤੇ ਪੀਜੀ ਦੀ ਆੜ ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ
ਪੁਲਿਸ ਟੀਮ ਨੇ ਪੀਜੀ ਤੇ ਮਾਰ ਲਿਆ ਛਾਪਾ
ਦੋ ਲੜਕੀਆਂ ਅਤੇ ਇੱਕ ਲੜਕੇ ਨੂੰ ਕੀਤਾ ਕਾਬੂ
ਸਿਵਲ ਲਾਈਨ ਦੇ ਥਾਣਾ ਦੇ ਐਸ ਐਚ ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਅਜੀਤ ਰੋਡ ਗਲੀ ਨੰਬਰ ਛੇ ਵਿਖੇ ਇੱਕ ਪੀਜੀ ਦੇ ਵਿੱਚ ਜਿਸਮ ਫਰੋਸ਼ੀ ਦਾ ਚੱਲ ਰਿਹਾ ਸੀ ਧੰਦਾ ਜਿਸਦੇ ਚਲਦੇ ਅਸੀਂ ਕੀਤੀ ਗਈ ਰੇਡ ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਪੋ ਤਿੰਨਾਂ ਉੱਤੇ ਕੀਤਾ ਗਿਆ ਮਾਮਲਾ ਦਰਜ ਜਾਂਚ ਪੜਤਾਲ ਜਾਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post