Htv Punjabi
Punjab Video

ਪੁਲਿਸੀਏ ਨੇ ਘੜੀਸ ਘੜੀਸ ਕੁੱ-ਟਿਆ ਗੁਰਸਿੱਖ ਮੁੰਡਾ

ਜੋ ਵੀਡੀਓ ਤੁਸੀਂ ਦੇਖ ਰਹੇ ਓ… ਗੁਰਦਾਸਪੁਰ ਦੇ ਪਿੰਡ ਜੌੜਫਾ ਛਿੱਤਰਾ ਦੀ ਐ… ਵੀਡੀਓ ਚ ਤੁਸੀਂ ਦੇਖੋ ਕੀ ਕਿਵੇਂ ਪੁਲਿਸ ਵਾਲਾ ਇਕ ਗੁਰਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸ ਰਿਹਾ ਤੇ ਫੇਰ ਦੋਨੋਂ ਹੱਥੋਪਾਈ ਹੋ ਜਾਂਦੇ ਨੇ। ਇਕ ਦੂਜੇ ਦੇ ਥੱਪੜ ਮਾਰਦੇ ਵੀ ਵੀਡੀਓ ਚ ਸਾਫ ਦਿਖਾਈ ਦੇ ਰਹੇ ਨੇ… ਉਸ ਤੋਂ ਬਾਅਦ ਦੂਜਾ ਪੁਲਿਸ ਵਾਲਾ ਕੋਲ ਆਉਂਦਾ ਤੇ ਫੇਰ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਦੂਜੇ ਪਾਸੇ ਵੱਲ਼ ਘੜੀਸ ਕੇ ਲੈ ਜਾਂਦਾ ਹੈ। ਚਲੋਂ ਹੁਣ ਤੁਹਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹਾਂ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇਸ ਨੌਜਵਾਨ ਨੂੰ ਘੇਰਿਆ ਗਿਆ ਕਿਉਂਕਿ ਉਹ ਵਾਰ ਵਾਰ ਗੇੜੀ ਮਾਰ ਰਿਹਾ ਸੀ ਜਦੋਂ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਉਹ ਪੁਲਿਸ ਮੁਲਾਜ਼ਮ ਨਾਲ ਬਹਿਸਦਾ ਰਿਹਾ ਤੇ ਹੌਲੀ ਹੌਲੀ ਗੱਲ ਹੱਥੋਪਾਈ ਤੇ ਆ ਗਈ…

ਦੂਜੇ ਪਾਸੇ ਇਸ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਕਹਿਣਾ ਕਿ ਪੁਲਿਸ ਵਲੋਂ ਕੇਸਾਂ ਦੀ ਬੇਅਦਬੀ ਕੀਤੀ ਗਈ ਕਿ ਗੁਰਸਿੱਖ ਨੌਜਵਾਨ ਨੂੰ ਵਾਲਾਂ ਤੋਂ ਫੜ੍ਹ ਕੇ ਘੜੀਸਣਾ ਕੇਸਾਂ ਦੀ ਬੇਅਦਬੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਾੜੀ ਚ 2 ਜਨਾਨੀਆਂ, ਬੰਦਿਆਂ ਨਾਲ ਟੱਪੀਆਂ ਹੱਦਾਂ ?

htvteam

ਨੌਂ ਸਾਲ ਦੀ ਬੱਚੀ ਸੁੱਤੀ ਸੀ ਮਾਪਿਆਂ ਦੇ ਨਾਲ, ਅੱਧੀ ਰਾਤ ਨੂੰ ਵਰਤਿਆ ਅਜਿਹਾ ਭਾਣਾ, ਬੱਚੀ ਦੇਖ ਨਿਕਲੀਆਂ ਸਾਰਿਆਂ ਦੀਆਂ ਚੀਕਾਂ

Htv Punjabi

ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਵਰਦੀ ਧਾਰੀ ਥਾਣੇਦਾਰ ਲੋਕਾਂ ਦੇ ਢਿੱਡ ‘ਤੇ ਚੁੰਡੀਆਂ ਵੱਢ-ਵੱਢ ਦੇਖੋ ਕੀ ਕਰ ਰਿਹਾ ?

htvteam

Leave a Comment