Htv Punjabi
Punjab Video

ਪੁਲਿਸ ਦਾ ਕਦੇ ਆਹ ਰੂਪ ਦੇਖਿਆ ?

ਬੀਤੀ ਰਾਤ ਹਨੇਰਾ ਦਾ ਫਾਇਦਾ ਚੁੱਕਦੇ ਹੋਏ ਲੁਟੇਰੇ ਅਤੇ ਚੋਰ ਸ਼ਹਿਰ ਵਿੱਚ ਸਰਗਰਮ ਹੋ ਚੁੱਕੇ ਸਨ ਪਰ ਉਨ੍ਹਾਂ ਨੂੰ ਇਸ ਦਾ ਗੱਲ ਇਲਮ ਨਹੀਂ ਸੀ ਕਿ ਹੁਣ ਬਠਿੰਡਾ ਸ਼ਹਿਰ ਦੀ ਪੁਲਿਸ ਪੂਰੀ ਮੁਸਤੈਦ ਹੈ,ਬੀਤੀ ਰਾਤ ਕੁਝ ਲੁਟੇਰਿਆਂ ਵੱਲੋਂ ਕਸਬਾ ਰਾਮਾ ਮੰਡੀ ਦੇ ਨੇੜੇ ਸਥਿਤ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਜਿਸਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਆਪਣੀਆਂ ਗੱਡੀਆਂ ਦੇ ਕਾਫਲੇ ਲੁਟੇਰਿਆਂ ਦੇ ਪਿੱਛੇ ਲਗਾ ਲੈਂਦੀ ਪਰ ਅੱਗਿਓਂ ਲੁਟੇਰੇ ਪੁਲਿਸ ਫਾਇਰਿੰਗ ਕਰ ਕਰ ਦਿੰਦੇ ਹਨ ਫਿਰ ਅੱਗਿਓ ਪੁਲਿਸ ਵੀ ਆਪਣੀ ਆਤਮ ਰੱਖਿਆ ਲਈ ਗੋਲੀ ਦਾ ਜਵਾਬ ਗੋਲੀ ਨਾਲ ਦਿੰਦੀ ਜਿਸ ਦੌਰਾਨ ਇਕ ਲੁਟੇਰੇ ਦੇ ਗੋਲੀ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਜਾਂਦਾ ਜਿਸਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਜੋ ਅੱਗੇ ਦੱਸਿਆ ਉਹ ਸੁਣੋ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕੁਲ ਤਿੰਨ ਲੁਟਰਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਇਕ ਗੰਭੀਰ ਜ਼ਖਮੀ ਐ ਜਿਸਦਾ ਸਿਵਲ ਹਸਪਤਾਲ ਇਲਾਜ਼ ਚੱਲ ਰਿਹਾ ਅਤੇ ਇਹ ਲੁਟੇੇਰਿਆਂ ਤੇ ਪਹਿਲਾਂ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਡਾਕਟਰ ਨੇ ਕਿਵੇਂ ਬਚਾਈ ਬੰਦੇ ਦੀ ਜਾਨ ?

htvteam

ਕੁੱਲਚੇ ਵਾਲੇ ਰਾਮੂ ਨੇ ਤੋਰਿਆ ਗ਼ *ਲ *ਤ ਕੰ/ਮ

htvteam

ਕਿਸਾਨੀ ਅੰਦੋਲਨ ਵੇਲੇ ਆਹ ਮੁੰਡੇ ਦੇਖੋ ਕੀ ਲਈ ਜਾ ਰਹੇ ਸੀ

htvteam

Leave a Comment