Htv Punjabi
Crime Punjab Siyasat Video

ਪੁਲਿਸ ਨੇ ਚੱਕ ਲਿਆ ਹਰਮੀਤ ਸਿੰਘ ਪਠਾਣਮਾਜਰਾ

ਪਟਿਆਲਾ ਪੁਲਿਸ ਨੇ AAP ਵਿਧਾਇਕ ਪਠਾਨਮਾਜਰਾ ਨੂੰ ਕੀਤਾ ਗ੍ਰਿਫ਼ਤਾਰ
ਸਤੰਬਰ ਮਹੀਨੇ ਤੋਂ ਚੱਲ ਰਹੇ ਸਨ ਫਰਾਰ
ਅਦਾਲਤ ਪਹਿਲਾ ਹੀ ਪਠਾਨਮਾਜਰਾ ਨੂੰ ਭਗੌੜਾ ਐਲਾਨ ਚੁੱਕੀ ਸੀ
ਪਠਾਣਮਾਜਰਾ ਦੋ ਵੱਖ ਵੱਖ ਮਾਮਲਿਆਂ ਦੇ ਵਿੱਚ ਪੀਓ ਸਨ
ਪੁਲਿਸ ਨੇ ਚੱਕ ਲਿਆ ਹਰਮੀਤ ਸਿੰਘ ਪਠਾਣਮਾਜਰਾ
ਕੋਰਟ ਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਰਾਹ ਜਾਂਦੀ ਬੱਸ ਨਾਲ ਕੀ ਹੋਇਆ ?

htvteam

ਐਵੇਂ ਕੌਫੀ ‘ਚ ਪਾਕੇ ਨਵਾਂ ਫੇਸ ਮਾਸਕ ਬਣਾਓ ਚਿਹਰੇ ਦਾ ਕਾਲਾਪਨ-ਝੁਰੜੀਆਂ ਹਟਾਓ

htvteam

ਅਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਮਾਹੌਲ ਗਰਮ !

htvteam

Leave a Comment