ਜਲੰਧਰ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਵਿੱਚ ਉਸ ਵੇਲੇ ਹਾਲ ਲਾਲਾ ਹੋ ਗਈ ਜਦੋਂ ਇੱਥੇ ਕੇਂਦਰੀ ਪ੍ਰਦੂਸ਼ਣ ਬੋਰਡ ਟੀਮ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਜਲੰਧਰ ਦੀ ਟੀਮ ਨੇ ਕਈ ਕਸਬਿਆਂ ਤੇ ਪਿੰਡਾਂ ਦੇ ਵਿੱਚ ਦੌਰਾ ਕੀਤਾ,,, ਅਤੇ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਉਨਾਂ ਦੇ ਚਲਾਨ ਕੱਟ ਕੱਟ ਉਹਨਾਂ ਦੇ ਹੱਥਾਂ ਤੇ ਰੱਖ ਦਿੱਤੇ,,,,
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਡੀਓ ਜਲੰਧਰ ਸੰਦੀਪ ਕੌਰ ਨੇ ਦੱਸਿਆ ਕਿ ਅਸੀਂ ਵਾਰ-ਵਾਰ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰ ਜਿਹੜੇ ਇਸਦੀ ਉਲੰਘਣਾ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਸੋ ਦੱਸ ਦੀਏ ਕਿ ਇਸ ਮੌਕੇ ਤੇ ਡੀਐਸਪੀ ਫਿਲੋਰ ਸਿਮਰਜੀਤ ਸਿੰਘ ਲੰਘ ਅਤੇ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ ਸੋ ਦਾਲ ਜੀ ਇਹ ਕਿ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਈ ਨੂੰ ਅੱਗ ਨਾ ਲਕਾਈ ਜਾਵੇ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
