ਕਲਾ ਕਿਸੇ ਵੀ ਚੀਜ਼ ਦੀ ਮੁਹਤਾਜ ਨਹੀਂ ਹੁੰਦੀ , ਬਸ ਉਸਨੂੰ ਨਿਖਾਰਣ ਦਾ ਪਤਾ ਹੋਵੇ,,,,,,ਅਜਿਹਾ ਹੀ ਕੁਝ ਇਸ ਬੱਚੇ ਅਦਿੱਤਿਆ ਮੰਡਲ ਨੇ ਕਰ ਦਿਖਾਇਆ ਹੈ,,,,,,,ਵੀਡੀਓ ਚ ਇਹ ਜਿਹੜੀ ਪੇਂਟਿੰਗ ਤੁਸੀ ਦੇਖ ਰਹੇ ਹੋਂ ਇਹ ਅਦਿੱਤਿਆ ਦੀ ਕਲਾ ਹੈ,,,,,,ਛੋਟੇ ਛੋਟੇ ਹੱਥਾਂ ਦੇ ਨਾਲ ਅਦਿੱਤਿਆ ਪੇਂਟਿੰਗ ਨੂੰ ਚਾਰ ਚੰਨ੍ਹ ਲਗਾ ਦਿੰਦਾ ਹੈ,,,,,,,,ਸਾਹਮਣੇ ਤਸਵੀਰਾਂ ਦੇਖ ਹੂੂਬਹੂ ਉਵੇਂ ਹੀ ਪੇਂਟਿੰਗ ਬਣਾਉਂਦਾ ਹੈ ਅਦਿੱਤਿਆ ਦੀ ਏਸ ਕਲਾ ਦੇ ਲੋਕ ਕਾਫੀ ਦਿਵਾਨੇ ਨੇ ਤੇ ਅਧਿਆਪਕਾਂ ਨੂੰ ਵੀ ਅਦਿੱਤਿਆ ਤੇ ਬਹੁਤ ਮਾਣ ਹੈ ਆਓ ਹੁਣ ਤੁਹਾਨੂੰ ਮਿਲਾਉਂਦੇ ਹਾਂ ਅਦਿੱਤਿਆਂ ਦੇ ਨਾਲ,,,,,,,,,,,
ਜ਼ਿਕਰਯੋਗ ਹੈ ਕਿ ਅਦਿੱਤਿਆ ਦਾ ਪਰਿਵਾਰ ਪਿੱਛੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ । ਇੱਕ ਭਰਾ ਨਾਲ ਉਹ ਬਠਿੰਡਾ ਦੀ ਸਲਮ ਬਸਤੀ ਵਿੱਚ ਰਹਿੰਦਾ ਹੈ। ਅਦਿੱਤੀਆ ਦੀ ਪੇਂਟਿੰਗ ਕਿਵੇਂ ਲੱਗੀ ਕੁੰਮੇਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
