Htv Punjabi
Punjab Siyasat Video

ਪੋਲਿੰਗ ਬੂਥ ਤੇ ਹੋਇਆ ਹੰਗਾਮਾ, ਭੜਕੇ BJP ਵਾਲੇ

ਲੁਧਿਆਣਾ ਦੇ ਪਿੰਡ ਫੁੱਲਾਂਵਾਲ ਚ ਭਾਜਪਾ ਵਰਕਰਾਂ ਦਾ ਹੰਗਾਮਾ
ਕਿਹਾ ਉਮੀਦਵਾਰ ਦੀ ਕੱਟੀ ਵੋਟ
ਸਰਕਾਰ ਖਿਲਾਫ ਕੀਤੀ ਨਾਰੇਬਾਜੀ
ਮਾਮਲਾ ਲੁਧਿਆਣਾ ਦੇ ਫੁੱਲਾਂਵਾਲ ਬਾਲ ਜੋਤੀ ਸਕੂਲ ਤੋਂ ਸਾਹਮਣੇਆਇਆ ਹੈ ਜਿੱਥੇ ਇੱਕ ਉਮੀਦਵਾਰ ਦੀ ਵੋਟ ਕੱਟੇ ਜਾਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਹੰਗਾਮਾ ਕੀਤਾ ਇਸ ਹੰਗਾਮੇ ਦੌਰਾਨ ਉਹਨਾਂ ਨੇ ਜਿੱਥੇ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਤਾਂ ਉੱਥੇ ਹੀ ਉਹਨਾਂ ਅਧਿਕਾਰੀਆਂ ਤੇ ਮਿਲੀ ਭੁਗਤ ਦੇ ਵੀ ਇਲਜ਼ਾਮ ਲਗਾਏ ਇਹੀ ਨਹੀਂ ਉਹਨਾਂ ਜਿੱਥੇ ਅਧਿਕਾਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਰਕਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਤਾਂ ਉੱਥੇ ਹੀ ਅਧਿਕਾਰੀਆਂ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਨਜ਼ਰ ਆਏ ਇਸ ਹੰਗਾਮੇ ਭਰੇ ਮਾਹੌਲ ਤੋਂ ਬਾਅਦ ਪੁਲਿਸ ਨੇ ਇਸ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਜਿਸ ਤੋਂ ਬਾਅਦ ਭਾਜਪਾ ਵਰਕਰ ਇਸ ਸਬੰਧੀ ਸ਼ਿਕਾਇਤ ਕਰਨ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਿਊਟੀ ਖ਼ਤਮ ਕਰਕੇ ਜਾ ਰਹੀ ਮਹਿ..ਲਾ ਡਾਕਟਰ ਨਾਲ ਹੋਈ ਛੇੜ..ਛਾੜ

htvteam

ਗੋਦ ਲਈ ਕੁੜੀ ਤੋਂ ਕਰਵਾਉਂਦਾ ਸੀ ਇਹ ਕੰਮ ‘ਤੇ ਬਦਲ ‘ਚ ਦਿੰਦਾ ਸੀ ਆਹ

Htv Punjabi

3-3 ਬੂੰਦਾਂ ਪਾਕੇ , 20 ਮਿੰਟਾਂ ਬਾਅਦ ਦਿਨਾਂ ਐਨਕਾਂ ਸੁੱਟ ਦਿੰਦੈ ਬੰਦਾ

htvteam

Leave a Comment