ਪ੍ਰਵਾਸੀਆਂ ਨੂੰ ਲੈਕੇ ਲੁਧਿਆਣਾ ਦੇ ਕਟਾਣੀ ਪਿੰਡ ਵਿੱਚ ਪਾਏ ਮਤੇ
ਮਕਾਨ ਕਿਰਾਏ ਤੇ ਨਾ ਦੇਣ ਦੇ ਪਾਏ ਗਏ ਮਤੇ
ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਡੀਸੀ ਲੁਧਿਆਣਾ ਸਖਤ
ਲਓ ਜੀ ਹੁਣ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣਾ ਹੋਇਆ ਹੋਰ ਵੀ ਔਖਾ!
ਪੰਜਾਬ ਦੇ ਆਹ DC ਸਾਬ੍ਹ ਦੀ ਸਖ਼ਤ ਚੇ/ ਤਾਵ। ਨੀ
ਪ੍ਰਵਾਸੀਆਂ ਦਾ ਹੋਇਆ ਰਾਜ! ਹੱਥ ਪਾਉਣ ਤੋਂ ਪਹਿਲਾ ਦੇਖਲੋ ਵੀਡੀਓ
ਪਰਵਾਸੀਆਂ ਨੂੰ ਪਿੰਡ ਵਿੱਚ ਕਿਰਾਏ ਤੇ ਮਕਾਨ ਨਾ ਦੇਣ ਨੂੰ ਲੈ ਕੇ ਪਾਏ ਮਤਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਸਖਤ ,, ਕਿਹਾ ਅਜਿਹੇ ਮਤੇ ਗੈਰ ਕਾਨੂੰਨੀ । ਗਲਤ ਬੋਲਣਾ ਤੇ ਗਲਤ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..