ਜਲੰਧਰ ਚ ਸਾਢੇ ਤਿੰਨ ਸਾਲ ਦੀ ਬੱਚੀ ਨੂੰ ਮਹਿਲਾ ਲੈ ਕੇ ਹੋਈ ਫਰਾਰ
ਬੱਚੇ ਨੂੰ ਲਿਜਾਣ ਦੀ ਸੀਸੀਟੀਵੀ ਚ ਰਿਕਾਰਡ ਹੋਈ ਤਸਵੀਰ
ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
ਫੈਕਟਰੀ ਚ ਹੋਈ ਸੀ ਬੱਚਾ ਚੋਰੀ ਕਰਨ ਵਾਲੀ ਮਹਿਲਾ ਦੇ ਨਾਲ ਜਾਣ ਪਹਿਚਾਣ
ਪ੍ਰਵਾਸੀ ਨਹੀਂ ਆ ਰਹੇ ਆਪਣੀਆਂ ਹਰਕਤਾਂ ਤੋਂ ਬਾਜ
ਪ੍ਰਵਾਸੀ ਮਹਿਲਾ ਦੀ ਘਟੀਆ ਕਰਤੂਤ, ਮਸੂਮ ਬੱਚੀ ਨੂੰ ਕੀਤਾ ਅਗਵਾ
ਵੀਡੀਓ ਦੇਖਕੇ ਮਾਂ ਦੀ ਨਿਕਲੀ ਭੁੱਬ, ਦੇਖੋ ਹਾਲ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..