Htv Punjabi
Uncategorized

ਪ੍ਰੇਮੀ ਨਾਲ ਫਰਾਰ ਹੋ ਰਹੀ ਸੀ ਭੈਣ, ਭਰਾ ਨੇ ਜਦੋਂ ਆਟੋ ‘ਤੇ ਪਿੱਛਾ ਕੀਤਾ ਤਾਂ ਸਭ ਖਤਮ

ਹਰਿਆਣਾ ਦੇ ਪਾਣੀਪਤ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਾਣੀਪਤ ਦੇ ਪਿੰਡ ਨਾਮੁੰਡਾ ‘ਚ ਇਕ ਵਾਰ ਫਿਰ ਰਿਸ਼ਤਿਆਂ ਦਾ ਕਤਲ ਹੋਇਆ ਹੈ। ਪਿੰਡ ‘ਚ ਇਕ ਲੜਕੀ ਆਪਣੇ ਪ੍ਰੇਮੀ ਦੇ ਫਰਾਰ ਹੋ ਰਹੀ ਸੀ ਕੇ ਜਿਸਦਾ ਪਤਾ ਲੱਗਦੇ ਹੀ ਉਸਦਾ 18 ਸਾਲ ਦਾ ਭਰਾ ਪਿੱਛਾ ਕਰਨ ਲੱਗਾ, ਪਰ ਉਸਨੂੰ ਆਪਣੀ ਜਾਨ ਗਵਾਉਂਣੀ ਪਈ।

ਪਿੱਛਾ ਕਰਦੇ ਭਰਾ ਦਾ ਭੈਣ ਦੇ ਪ੍ਰੇਮੀ ਵੱਲੋਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਰਾਸਤੇ ‘ਚ ਭਰਾ ਦੀ ਬੇਰਿਹਮੀ ਨਾਲ ਕੁੱਟ-ਮਾਰ ਕੀਤੀ ਗਈ ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਹਿਆ ਅਤੇ ਸੜਕ ‘ਤੇ ਅੱਧਾ ਘੰਟਾ ਪਿਆ ਰਿਹਾ ।

ਵੰਸ਼ ਦੇ ਪਰਿਵਾਰਕ ਮੈਂਬਰਾਂ ਨੂੰ ਜਿਸ ਤਰ੍ਹਾਂ ਹੀ ਪਤਾ ਲੱਗਿਆ ਉਹ ਮੋਕੇ ‘ਤੇ ਆ ਗਏ ਅਤੇ ਉਸਨੂੰ ਲੈਕੇ ਹਸਪਤਾਲ ਚਲੇ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪ੍ਰੇਮੀ ਅਤੇ ਉਸਦੇ ਪਰਿਵਾਰਕ ਮੈਬਰਾਂ ‘ਤੇ ਜ਼ਹਿਰੀਲਾ ਪਦਾਰਥ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।

Related posts

ਔਰਤ ਦੇ ਛੂਹਣ ਤੋਂ ਦੁਖੀ ਹੋਈ ਹੇਮਾ ਮਾਲਿਨੀ, ਗੁੱਸੇ ‘ਚ ਹੱਥ ਪਰੇ ਝਟਕਦਿਆਂ ਕਿਹਾ – ‘ਮੈਨੂੰ ਹੱਥ ਨਾ ਲਾਓ’

htvteam

ਟਰੰਪ ਨੇ  2020 ਚੋਣਾਂ ‘ਚ ਭਾਰਤੀਆਂ ਨੂੰ ਭਰਮਾਉਣ ਲਈ ਚੁਣੀ ਵੱਡੀ ਸਟਾਰ ਪ੍ਰਚਾਰਕ

htvteam

ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2014-18 ਦੇ ਵਿੱਚ 1.75 ਲੱਖ ਤੋਂ ਜਿ਼ਆਦਾ ਮਾਮਲੇ

Htv Punjabi