ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਪਿੰਡਾਂ ਦੇ ਕੰਮਕਾਜ ਜਾਰੀ ਰੱਖਣ ਲਈ ਪ੍ਰਬੰਧਕ ਲਗਾਉਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਸਨ,,,,,,,,ਸਰਕਾਰ ਦੇ ਉਕਤ ਫੈਸਲੇ ਨੂੰ ਅਦਾਲਤ ਵਿੱਚ ਰੱਖਿਆ ਸੀ ਤੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਉਕਤ ਫੈਸਲਾ ਵਾਪਿਸ ਲੈਣ ਦੇ ਨਿਰਦੇਸ਼ ਦੇ ਦਿੱਤੇ ਸਨ ਤੇ ਸਰਕਾਰ ਵੱਲੋ ਅਪਣਾ ਫੈਸਲਾ ਵਾਪਿਸ ਲੈ ਲਿਆ ਹੈ ਜਿਸ ਨਾਲ ਪੰਚਾਇਤਾ ਫੇਰ ਤੋ ਬਹਾਲ ਹੋ ਗਈਆ ਹਨ ਦੂਜੇ ਪਾਸੇ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਡੀਸੀ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਪੰਚਾਇਤੀ ਖਾਤਿਆਂ ਨੂੰ ਸੀਲ ਕਰਨ ਦੇ ਫੈਸਲੇ ਨੂੰ ਲੇਕੇ ਵਿਰੋਧੀ ਪਾਰਟੀਆ ਦੇ ਸਰਪੰਚਾਂ ਵੱਲੋ ਸਰਕਾਰ ਤੇ ਫਿਰ ਸਵਾਲ ਖੜੇ ਕੀਤੇ,,,,,,,,
ਸਰਕਾਰ ਨੇ ਪੰਚਾਇਤਾ ਦੀਆਂ ਵਿੱਤੀ ਅਦਾਇਗੀਆਂ ਉਪਰ ਰੋਕ ਲਗਾ ਦਿੱਤੀ ਹੈ ਓਹਨਾ ਕਿਹਾ ਕਿ ਸਰਕਾਰ ਤੇ ਕਹਿੰਦੀ ਸੀ ਸਰਕਾਰ ਤੁਹਾਡੇ ਦਰਬਾਰ ਆਵੇਗੀ ਹੁਣ ਦਸੋ ਉਹ ਐਲਾਨ ਕਿਧਰ ਗਿਆ ਹੁਣ ਲੋਕ ਸਰਕਾਰ ਦੇ ਕਿਹੜੇ ਪ੍ਰਬੰਧਕ ਦੇ ਦਰਬਾਰ ਜਾਕੇ ਖੱਜਲ ਖੁਆਰ ਹੋਣਗੇ।ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਲੋਕ ਵਿਰੋਧੀ ਫੈਂਸਲੇ ਨਾ ਲੈਣ ਕਿਉ ਕੀ ਇਸ ਨਾਲ ਲੋਕਾ ਦੀ ਖਜਲ ਖੁਆਰੀ ਜਿਆਦਾ ਹੁੰਦੀ ਹੈ,,,,,,,,
ਪੰਜਾਬ ਸਰਕਾਰ ਦੇ ਵੱਲੋਂ ਸਮੇਂ ਤੋਂ ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨ ਦਾ ਐਲਾਨ ਕੀਤਾ ਐ ਜਿਸ ਤੋਂ ਬਾਅਦ ਸਰਪੰਚਾਂ ਪੰਚਾ ਚ ਨਰਾਜ਼ਗੀ ਦੇਖ ਨੂੰ ਮਿਲੀ ਸੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………