ਜਿਵੇਂ ਤੁਸੀ ਸਾਰੇ ਜਾਣਦੇ ਹੀ ਹੋਂ ਕੀ ਹੁਣ ਇਕ ਵਾਰ ਫਿਰ ਕਿਸਾਨੀ ਅੰਦੋਲਨ ਹੋਣ ਜਾ ਰਿਹਾ ਜਿੱਸਦੇ ਚੱਲਦੇ ਪੰਜਾਬ ਦੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਖਿੱਚ ਦਿੱਤੀਆਂ ਨੇ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਹੁਣ ਕਿਸਾਨਾਂ ਦੇ ਹੱਕ ਚ ਵਿੱਚ ਪੰਜਾਬੀ ਕੁੜੀਆਂ ਮੁੰਡੇ ਕੈਨੇਡਾ ਤੋਂ ਜਹਾਜ ਭਰ ਭਰਕੇ ਭਾਰਤ ਆਉਂਣ ਸ਼ੁਰੂ ਹੋ ਗਏ ਸਾਹਮਣੇ ਤਸਵੀਰਾਂ ਵਿੱਚ ਨਜ਼ਰ ਆ ਰਹੀ ਕੁੜੀ ਦਾ ਗਗਨਦੀਪ ਕੌਰ ਜੋ ਕੀ ਕੈਨੇਡਾ ਤੋਂ ਚੱਲਕੇ ਭਾਰਤ ਪਹੁੰਚੀ ਐ ਜੋ ਕੀ ਹੁਣ ਕਿਸਾਨਾਂ ਦੇ ਮੋਢੇ ਨਾਲ ਮੋਢੇ ਜੋੜਕੇ ਏਸ ਅੰਦੋਂਲਨ ਚ ਸ਼ਾਮਲ ਹੋਣ ਜਾ ਰਹੀ ਐ ਜਿਸਨੇ ਦਿੱਲੀ ਰਾਵਾਨਾ ਹੋਣ ਪਹਿਲਾਂ ਮੀਡੀਆ ਨੂੰ ਜੋ ਗੱਲਾਂ ਕਹੀਆਂ ਉਹ ਸਾਰੀਆਂ ਕੁੜੀਆਂ ਮੁੰਡਿਆਂ ਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ ਨੇ,ਅੱਗੇ ਸੁਣੋ ਫਿਰ ਕਿਵੇਂ ਇਹ ਕੁੜੀਆਂ ਕੇਂਦਰ ਸਰਕਾਰ ਦੀ ਮੰਜੀ ਠੋਕਣਗੀਆਂ,,,,,,,,,,
ਇਸ ਮੌਕੇ ਬਾਹਰੇ ਸੂਬਿਆਂ ਤੋਂ ਆਉਂਣ ਵਾਲੇ ਲੋਕਾਂ ਕਿਹਾ ਕੀ ਸਰਕਾਰ ਗਲਤ ਕਰ ਰਹੀ ਬਾਰਡਰ ਸੀਲ ਕਰਕੇ ਇਸਦੇ ਨਾਲ ਟਰਾਂਸਪੋਰਟ ਠੱਪ ਹੋ ਰਹੀ ਐ ਜਿਸਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਉੱਥੇ ਕਿਸਾਨਾਂ ਦਾ ਕਹਿਣਾ ਐ ਕੀ ਅਸੀ ਹਰ ਹਾਲ ਚ ਦਿੱਲੀ ਦਾ ਮੈਦਾਨ ਫਤਿਹ ਕਰਕੇ ਹੱਟਾਂਗੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….