ਪੰਜਾਬ ਆਇਆ ਵੱਡਾ ਤੂਫ਼ਾਨ, ਮਚਾਈ ਤਬਾਹੀ ਹੀ ਤਬਾਹੀ
ਦੇਖੋ ਖੌਫ਼ਨਾਕ ਮੰਜ਼ਰ ਦੀਆਂ ਵੀਡਿਉ, ਕੀਤਾ ਤਹਿਸ ਨਹਿਸ
ਘਰ, ਗੱਡੀਆਂ ਚਕਨਾਚੂਰ, ਜੜ੍ਹੋਂ ਪੱਟੇ ਦਰੱਖਤ, ਲੋਕਾਂ ਨੇ ਬਚਾਈ ਜਾ !
ਭਵਾਨੀਗੜ੍ਹ ਦੇ ਵਿੱਚ ਹਨੇਰੀ ਅਤੇ ਝੱਖੜ ਦੇ ਨਾਲ ਹੋਇਆ ਵੱਡਾ ਨੁਕਸਾਨ
ਜੀਓ ਕੰਪਨੀ ਦਾ ਟਾਵਰ ਲੋਕਾਂ ਦੇ ਘਰਾਂ ਦੇ ਉੱਪਰ ਡਿੱਗਿਆ
ਤਿੰਨ, ਚਾਰ ਘਰਾਂ ਦੇ ਲੈਂਟਰ ਟੁੱਟੇ, ਗੱਡੀਆ ਹੋਇਆ ਵੱਡਾ ਨੁਕਸਾਨ
ਸੰਗਰੂਰ ਦੇ ਵਿੱਚ ਭਿਆਨਕ ਤੂਫ਼ਾਨ ,,,,,ਤੇਜ ਬਾਰਿਸ਼ ਨਾਲ ਭਾਰੀ ਗੜ੍ਹੇਮਾਰੀ
ਪਹਿਲੀ ਵਾਰ ,ਮੋਬਾਇਲ ਨੇਟਰਵਰ ਅਤੇ ਬਿਜਲੀ ਸਪਲਾਈ ਹੋਈ ਗੁੱਲ
ਪਿਛਲੇ ਇੱਕ ਘੰਟੇ ਤੋਂ ਹੋ ਰਹੀ ਹੈ ਤੇਜ ਬਾਰਿਸ਼
ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ
ਕਈ ਸਾਲਾ ਬਾਅਦ ਕਣਕ ਦੇ ਸੀਜ਼ਨ ਸਮੇਂ ਮੌਸਮ ਦੀ ਵੱਡੀ ਮਾਰ
ਸੰਗਰੂਰ ਵਿੱਚ ਭਾਰੀ ਮੀਂਹ ਦੇ ਨਾਲ ਤੇਜ ਹਨੇਰੀ ਨੇ ਕੀਤਾ ਕਾਫੀ ਨੁਕਸਾਨ
ਤੇਜ਼ ਤੂਫਾਨ ਕਾਰਨ ਲੋਹੇ ਦੇ ਸੈਡ ਵੀ ਨਾ ਨਹੀਂ ਲਾ ਸਕੇ ਪੈਰ
ਪੈਲਸ ਦਾ ਲੋਹੇ ਦਾ ਸੈਡ ਆਇਆ ਸੜਕ ਦੇ ਉੱਤੇ
ਤੇਜ ਤੂਫਾਨ ਨੇ ਦਰਖਤਾਂ ਦਾ ਵੀ ਕੀਤਾ ਕਾਫੀ ਨੁਕਸਾਨ
ਪੰਜਾਬ ਦੇ ਵਿੱਚ ਅੱਜ ਕਈ ਜਿਲ੍ਹਿਆਂ ਚ ਹੋ ਰਹੀ ਬਾਰਸ ਨੇ ਵਧਾਈ ਕਿਸਾਨਾਂ ਦੀ ਚਿੰਤਾ
ਸੰਗਰੂਰ ਦੇ ਵਿੱਚ ਆਸਮਾਨ ਤੇ ਸਾਏ ਕਾਲੇ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤ
ਮੰਡੀਆਂ ਅਤੇ ਖੇਤਾਂ ਦੇ ਵਿੱਚ ਪਈ ਹ ਕਿਸਾਨਾਂ ਦੀ ਕਣਕ ਦੀ ਫਸਲ
ਮੰਡੀਆਂ ਵਿੱਚ ਪਈ ਫਸਲ ਨੂੰ ਤਰਪਾਲਾਂ ਅਤੇ ਪੱਲੀਆਂ ਨਾਲ ਢੱਕ ਰਹੇ ਹਨ ਕਿਸਾਨ
ਪੰਜਾਬ ਦੇ ਵਿੱਚ ਅੱਜ ਕਈ ਜਿਲ੍ਹਿਆਂ ਚ ਹੋ ਰਹੀ ਬਾਰਸ ਨੇ ਵਧਾਈ ਕਿਸਾਨਾਂ ਦੀ ਚਿੰਤਾ
ਸੰਗਰੂਰ ਦੇ ਵਿੱਚ ਆਸਮਾਨ ਤੇ ਸਾਏ ਕਾਲੇ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤ
ਮੰਡੀਆਂ ਅਤੇ ਖੇਤਾਂ ਦੇ ਵਿੱਚ ਪਈ ਹੈ ਕਿਸਾਨਾਂ ਦੀ ਕਣਕ ਦੀ ਫਸਲ
ਮੰਡੀਆਂ ਵਿੱਚ ਪਈ ਫਸਲ ਨੂੰ ਤਰਪਾਲਾਂ ਅਤੇ ਪੱਲੀਆਂ ਨਾਲ ਢੱਕ ਰਹੇ ਹਨ ਕਿਸਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post