Htv Punjabi
Punjab Video

ਪੰਜਾਬ ‘ਚ ਆਹ ਹੁਣ ਕੀ ਹੋਣ ਲੱਗਾ ?

ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਇਕ ਜਵਾਨ ਮੋਟਰਸਾਇਕ ਦੇ ਪਿੱਛੇ ਭੱਜਿਆ ਜਾਂਦਾ ਨਜ਼ਰ ਆ ਰਿਹਾ ਤੇ ਮੋਟਰਸਾਇਕਲ ਵਾਲੇ ਅੱਗੇ ਭਜਾਈ ਐਵੇ ਜਿਵੇਂ ਭਲਾ ਰੇਸਾਂ ਲਗਾਉਂਦੇ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਇਹ ਦੱਸਦੇ ਹਾਂ ਪੂਰਾ ਮਾਮਲਾ ਪਹਿਲਾਂ ਦੇਖੋ ਵੀਡੀਓ ਜਿਹੜੀ ਕੈਮਰੇ ਵਿੱਚ ਕੈਦ ਹੋ ਗਈ,,,,,

ਅਸਲ ਚ ਇਹ ਵੀਡੀਓ ਅੰਮ੍ਰਿਤਸਰ ਦੀ ਹੈ ਜਿੱਥੇ ਇਹ ਮੋਟਰਸਾਇਕ ਸਵਾਰ ਬਦਮਾਸ਼ ਪਿੱਛੇ ਭੱਜ ਰਹੇ ਨੌਜਵਾਨ ਦਾ ਮੋਬਾਇਲ ਫੋਨ ਖੋਹਕੇ ਫਰਾਰ ਹੁੰਦੇ ਸੀ ਜਿਸਦਾ ਪਿੱਛਾ ਕਰਕੇ ਨੌਜਵਾਨ ਇਨ੍ਹਾਂ ਨੂੰ ਦਬੋਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨੌਜਵਾਨ ਦੀਆਂ ਲੁਟੇਰਿਆਂ ਨੂੰ ਫੜਨ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਕਿਉਕੀ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਵੀ ਪੂਰੀ ਫੇਲ ਹੋ ਚੁੱਕੀ ਜਿਸਦੇ ਚੱਲਦਿਆ ਨਾ ਪੁਲਿਸ ਦਾ ਖੌਫ ਰਿਹਾ ਅਤੇ ਨਾ ਕਾਨੂੰਨ ਦਾ ਡਰ ਲੁਟੇਰੇ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣੇ ਇਨ੍ਹਾਂ ਲੁਟੇਰਿਆਂ ਦੇ ਮੂੰਹ ਵੱਲ ਦੇਖਣ ਲੱਗੀ ਹੋਈ ਐ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਹਰ ਰੋਜ਼ ਵਾਪਰਦੀਆਂ ਘਟਨਾਵਾਂ ਖੁਦ ਬਿਆਨ ਕਰ ਰਹੀਆਂ ਹਨ, ਇਨ੍ਹਾਂ ਘਟਨਾਵਾਂ ਰੋਕਣ ਲਈ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ,ਮੀਡੀਆ ਦੇ ਕੈਮਰੇ ਅੱਗੇ ਬੇਸ਼ੱਕ ਜੋ ਮਰਜੀ ਵਾਅਦੇ ਜਾਂ ਦਾਅਵੇ ਕਰੀ ਜਾਣ ਅਸਲ ਸਚਾਈ ਤਾਂ ਇਹ ਕੀ ਹੁਣ ਪੰਜਾਬ ਚ ਗੁੰਡਿਆਂ ਦਾ ਲੁਟੇਰਿਆਂ ਦਾ ਚੋਰਾਂ ਦਾ ਕਾਤਲਾਂ ਦਾ ਰਾਜ ਹੋਇਆ ਪਿਆ,ਲੀਡਰ ਆਪ ਤਾਂ ਭਾਰੀ ਸੁਰੱਖਿਆ ਦੀ ਛਾਂ ਹੇਠ ਨਿੱਘ ਮਾਣ ਰਹੇ ਹਨ ਪਰ ਆਮ ਲੋਕਾਂ ਦੀ ਜਾਨ ਦਾ ਹੁਣ ਰੱਬ ਹੀ ਰਾਖਾ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਓ ਜੀ ਮੁੰਡਿਆਂ ਕੋਲ ਕੋਰੋਨਾ ਵਾਰਡ ‘ਚ ਵੜ੍ਹ ਗਿਆ ਖੁਸਰਾ, ਮੂੰਹ ਢਕੀ ਸੋਹਣੇ ਖੁਸਰੇ ਨੇ ਡੰਡੇ ਨਾਲ ਕੀਤਾ ਅਜਿਹਾ ਕੰਮ, ਅੱਗੋਂ ਮਸਤ ਗਏ ਨੌਜਵਾਨ ਮਰੀਜ਼, ਕਹਿੰਦੇ ਐਂਵੇ ਨੀ.. ਐਂਵੇ ਕਰ!

Htv Punjabi

ਅੱਧੀ ਰਾਤ ਨੂੰ ਕਿਸੇ ‘ਤੇ ਵੀ ਨਾ ਕਰੋ ਭਰੋਸਾ

htvteam

ਭਾਬੀ ਕਮਲ ਤੋਂ ਬਾਅਦ ਹੁਣ ਆਹ Influencer ਨੇ ਪਾਇਆ ਗੰ! ਦ, ਅਕਾਲੀ ਮਾਨ ਦੀ ਚੇਤਾ। ਵਨੀ

htvteam

Leave a Comment