ਖੇਤਾਂ ਚ ਬਣੀ ਮੋਟਰ ਤੇ ਬੀਤੀ ਰਾਤ ਮਲਕ ਮਲਕ ਚਾਰ ਨੌਜਵਾਨ ਆ ਵੜ੍ਹੇ ਤੇ ਪੁੱਠੇ-ਪੱਠੇ ਕੰਮ ਕਰਨ ਲੱਗੇ ਜਿਸਦੀ ਪਿੰਡ ਵਾਲਿਆਂ ਨੂੰ ਸੂਹ ਲੱਗ ਗਈ ਤੇ ਫਿਰ ਪਿੰਡ ਵਾਲੇ ਵੀ ਡਾਂਗਾਂ ਸੋਟੇ ਲੈਕੇ ਮੌਕੇ ਤੇ ਪਹੁੰਚ ਗਏ ਫਿਰ ਨੌਜਵਾਨਾਂ ਭੀੜ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਦੌਰਾਨ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਿਕ ਤਿੰਨ ਨੌਜਵਾਨ ਫਰਾਰ ਹੋ ਗਏ ਜਿਸਤੋਂ ਬਾਅਦ ਪੂਰੇ ਪਿੰਡ ਵਿੱਚ ਗਾਹ ਪੈ ਗਏ ਗਿਆ ਉਧਰ ਏਸ ਬਾਬਤ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਅਤੇ ਮੀਡੀਆ ਵਾਲੇ ਕੈਮਕੇ ਲੈਕੇ ਮੌਕੇ ਤੇ ਪਹੁੰਚੇ ਗਏ ਤਾਂ ਪਿੰਡ ਵਾਸੀਆਂ ਨੇ ਦੱਸਿਆ ਕੀ ਬੀਤੀ ਰਾਤ ਚਾਰ ਨੌਜਵਾਨ ਪਿੰਡ ਦੀ ਮੌਟਰ ਤੋਂ ਬਿਜਲੀ ਵਾਲੇ ਟ੍ਰਾਂਸਫਰਮ ਚੋਰੀ ਕਰਨ ਆਏ ਸੀ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪਿੰਡ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਪਰ ਮ੍ਰਿਤਕ ਦੀ ਹਾਲੇ ਤੱਕ ਕੋਈ ਪਛਾਣ ਸਾਹਮਣੇ ਨਹੀਂ ਉਹ ਕੌਣ ਹੈ ਤੇ ਕਿਹੜੇ ਪਿੰਡੋਂ ਆਇਆ ਉੱਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕੀ ਚੋਰਾਂ ਤੇ ਨਕੇਲ ਕਸੀ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
