Htv Punjabi
Crime Punjab Video

ਪੰਜਾਬ ਚ ਪ੍ਰਵਾਸੀਆਂ ਨੇ ਮੁੜ ਮਾਹੌਲ ਕੀਤਾ ਖ਼ਰਾਬ, ਪੰਜਾਬੀਆਂ ਨੂੰ ਪਾਇਆ ਹੱਥ

ਪਰਵਾਸੀਆਂ ਦੀ ਗੁੰਡਾਗਰਦੀ ਆਈ ਸਾਹਮਣੇ

ਲੁਧਿਆਣਾ ਚ ਪਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦੀ ਕੀਤੀ ਕੁੱਟਮਾਰ
ਗੁੱਸੇ ਚ ਲੋਕਾਂ ਨੇ ਚਾਰ ਪ੍ਰਵਾਸੀਆਂ ਨੂੰ ਫੜ ਕੇ ਕੀਤਾ ਕੁਟਾਪਾ
ਮੌਕੇ ਤੇ ਪਹੁੰਚੀ ਪੁਲਿਸ ਪ੍ਰਵਾਸੀਆਂ ਨੂੰ ਕੀਤਾ ਕਾਬੂ ਜਾਂਚ ਕੀਤੀ ਸ਼ੁਰੂ
ਲੁਧਿਆਣਾ ਦੇ ਜਸਪਾਲ ਬਾਂਗਰ ਇਲਾਕੇ ਦੇ ਵਿੱਚ ਪਰਵਾਸੀਆਂ ਦੇ ਦੁਆਰਾ ਇੱਕ ਪੰਜਾਬੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਦੋ ਭਾਈ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਸੜਕ ਤੇ ਖੜੇ ਚਾਰ ਪੰਜ ਪ੍ਰਵਾਸੀਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਲੁਟੇਰਾ ਕਹਿਣ ਲੱਗੇ ਇਸੇ ਦੇ ਚਲਦੇ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ,, ਜਿਸ ਦੇ ਵਿੱਚੋਂ ਇੱਕ ਜਾਣਾ ਉਥੋਂ ਜਾਣ ਬਚਾ ਕੇ ਭੱਜ ਗਿਆ ਤੇ ਦੂਸਰਾ ਨਹਿਰ ਵੱਲ ਭੱਜਿਆ ਜਿਸਦੇ ਮੌਤ ਹੋ ਗਈ,,,,,,ਇਸ ਤੋਂ ਬਾਅਦ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਚਾਰ ਪਰਵਾਸੇ ਨੂੰ ਫੜ ਕੇ ਕੁਟਾਪਾ ਚਾੜਿਆ।,, ਮੌਕੇ ਦੇ ਉੱਤੇ ਪੁਲਿਸ ਪਹੁੰਚੀ ਜਿਨਾਂ ਵਿੱਚ ਉਹਨਾਂ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ ਤੇ ਇਹਨਾਂ ਚਾਰ ਪਰਵਾਸੀਆਂ ਨੂੰ ਆਪਣੇ ਨਾਲ ਲੈ ਗਈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮਾਮੇ ਨਾਲ ਭਾਣਜਾ ਕਿਵੇਂ ਕਰ ਗਿਆ ਜੱਗੋਂ ਤੇਹਰਵੀਂ

htvteam

ਸੂਬੇਦਾਰ ਦੀ ਬੁੱਢੀ ਮਾਂ ਨਾਲ ਦੇਖੋ ਕਿ ਕਰ ਗਏ, ਕਰਤੀ ਨੀਲੀ ?

htvteam

ਘਰ ‘ਚ ਗੁਰਦੁਆਰਾ ਬਣਾਕੇ ਬਾਬਾ ਕਰਵਾ ਰਿਹਾ ਸੀ ਵਿਆਹ; ਪੈ ਗਿਆ ਗਾਹ ਖੁੱਲ੍ਹ ਗਏ ਕੈਮਰੇ

htvteam

Leave a Comment