ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਮੰਡ ਚ ਬੀਤੀ ਰਾਤ ਅਜਿਹਾ ਕਾਂਡ ਹੋਇਆ ਕਿ ਜਿਸਨੇ ਪੰਜਾਬ ਦੇ ਲੋਕਾਂ ਇਕ ਵਾਰ ਫਿਰ ਸੋਚੀ ਪਾ ਦਿੱਤਾ ਜੀ ਹਾਂ,ਯੂਪੀ ਬਿਹਾਰ ਦੇ ਜਿਨ੍ਹਾਂ ਪ੍ਰਵਾਸੀਆਂ ਤੇ ਤਰਸ ਖਾਕੇ ਪੰਜਾਬੀਆਂ ਨੇ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ ਤੇ ਖੇਤਾਂ ਵਿੱਚ ਕੰਮਕਾਰ ਅੱਜ ਉਹੀ ਪ੍ਰਵਾਸੀ ਪੰਜਾਬੀਆਂ ਦੀ ਜਾਨ ਵੈਰੀ ਬਣਦੇ ਜਾ ਰਹੇ ਮਾਮਲੇ ਨੂੰ ਪੂਰਾ ਤਹਿ ਤੱਕ ਜਾਣਨ ਲਈ ਪਹਿਲਾ ਏਸ ਤਸਵੀਰਾਂ ਗੌਰ ਨਾਲ ਦੇਖੋ ਇਹ ਉਹੀ ਮੰਗਤ ਰਾਮ ਜੋ ਕੀ ਬੀਤੀ ਰਾਤ ਡੇਰੇ ਕੋਲ ਕੋਈ ਕੰਮਕਾਰ ਕਰ ਰਹੇ ਸਨ ਏਸੇ ਦੌਰਾਨ ਹੀ ਪ੍ਰਵਾਸੀ ਨੇ ਅਜਿਹਾ ਚ ਚੰਨ ਚਾੜ੍ਹ ਦਿੱਤਾ ਕੀ ਮੰਗਤ ਰਾਮ ਦੇ ਘਰ ਵਿੱਚ ਸੱਥਰ ਵਿੱਛ ਗਏ ਤੇ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ,ਏਸੇ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਚਸ਼ਮਦੀਦ ਅਤੇ ਮੁਹਤਬਰ ਲੋਕਾਂ ਨੇ ਜੋ ਘਟਨਾ ਦੇ ਖੌਫਨਾਕ ਮੰਜਰ ਬਾਰੇ ਦੱਸਿਆ ਉਹ ਹਰ ਪੰਜਾਬੀ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ,,,,,,,,
ਪਿੰਡ ਵਾਲਿਆਂ ਨੇ ਦੱਸਿਆ ਕੀ ਲੋਹੇ ਦੀ ਰਾੜ ਮਾਰਕੇ ਪ੍ਰਵਾਸੀ ਨੇ ਮੰਗਤ ਰਾਮ ਨੂੰ ਗੱਡੀ ਚਾੜ ਦਿੱਤਾ ਉੱਧਰ ਜਦੋਂ ਏਸ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਮੁਲਜ਼ਮ ਪ੍ਰਵਾਸੀ ਮੌਕੇ ਤੋਂ ਫਰਾਰ ਹੈ,,,,,,,,
ਮੁਲਜ਼ਮ ਦੀ ਪਛਾਣ ਸੁਸ਼ੀਲ ਕੁਮਾਰ ਵਾਸੀ ਪਿੰਡ ਗਾਵੇਲ ਜ਼ਿਲ੍ਹਾ ਮਾਧੋਪੁਰ ਵਜੋਂ ਹੋਈ ਜਿਸਦੀ ਭਾਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਖੈਰ ਪ੍ਰਵਾਸੀਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ,ਜੋ ਕੀ ਭਵਿੱਖ ਚ ਪੰਜਾਬ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਸੋ ਇਸ ਲਈ ਪੰਜਾਬੀਆਂ ਨੂੰ ਸੰਭਲਣ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
