ਏਸੇ ਵੇਲੇ ਦੀ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਐ,ਜਿੱਥੇ ਇਕ ਗੱਡੀ ਵਾਲੇ ਨੇ ਦਿਨ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸਿਸ਼ ਕੀਤੀ ਐ ਜਾਂ ਤਸਵੀਰਾਂ ਚ ਸਾਇਕਲ ਤੇ ਇਕ ਬਜ਼ੁਰਗ ਛੋਟੇ ਬੱਚੇ ਲੈਕੇ ਜਾਂਦਾ ਨਜ਼ਰ ਆ ਰਿਹਾ ਤੇ ਉਸਦੇ ਪਿੱਛਾਂ ਕਰਦੀ ਇਕ ਗੱਡੀ ਦਿਖਾਈ ਦੇ ਰਹੀ ਹੁਣ ਇਹ ਗੱਡੀ ਚਾਲਕ ਅੱਗੇ ਜੋ ਕਰਨ ਕਾਰਾ ਕਰਨ ਵਾਲਾ ਹੈ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,,,,,,,,,,
ਸਤਪਾਲ ਸਿੰਘ ਹੋਰਾਂ ਨੇ ਦੱਸਿਆ ਕੀ ਗੱਡੀ ਚਾਲਕ ਵੱਲੋਂ ਬੱਚੇ ਨੂੰ ਝੂਟਾ ਦੇਣ ਬਹਾਨੇ ਅਗਵਾਹ ਕਰਨ ਦੀ ਕੋਸਿਸ਼ ਕੀਤੀ ਗਈ ਪਰ ਬੱਚੇ ਦੀ ਜ਼ਿਦ ਕਰਨ ਤੇ ਗੱਡੀ ਚਾਲਕ ਨੂੰ ਖਾਲੀ ਹੱਥ ਮੁੜਨਾ ਪਿਆ ਸੋ ਦੋਸਤੋ ਤੁਸੀ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕੋਈ ਪਤਾ ਨਹੀਂ ਕਦੋਂ ਕੋਈ ਅਜਿਹਾ ਬੰਦਾ ਆਕੇ ਤੁਹਾਡੇ ਬੱਚੇ ਨੂੰ ਚੁੱਕ ਲੈ ਜਾਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..