ਜਲੰਧਰ ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸ਼ਨ ਦੀ ਪੋਲ
ਮੀਂਹ ਦੇ ਨਾਲ ਪੂਰਾ ਸ਼ਹਿਰ ਹੋਇਆ ਜਲ ਥਲ
ਸੜਕਾਂ ਤੇ ਕਈ ਫੁੱਟ ਖੜ੍ਹਾ ਪਾਣੀ, ਲੋਕਾਂ ਦੇ ਵਾਹਨ ਹੋਏ ਬੰਦ
ਹਿਮਾਚਲ ਚ ਤਬਾਹੀ ਵਾਲਾ ਮੰਜ਼ਰ ਬਣਿਆ ਪੰਜਾਬ ਚ!
ਹੜ੍ਹ ਵਰਗੇ ਬਣੇ ਹਲਾਤਾਂ ਤੋਂ ਘਬਰਾਏ ਲੋਕ
ਆਹ ਦੇਖਲੋ ਕਿਹੜੇ ਕਿਹੜੇ ਸ਼ਹਿਰ ਲਈ ਵੱਜੀ ਖ਼ਤਰੇ ਦੀ ਘੰਟੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
