ਪੰਜਾਬ ਦੀ ਇਸ ਡਿਸਪੈਂਸਰੀ ‘ਤੇ ਕਾਲੇ-ਕਾਲੇ ਨਾਗਾਂ ਦਾ ਹੋਇਆ ਕਬਜ਼ਾ ਪੂਰੀ ਇਮਾਰਤ ਤੇ ਸੱਪਾਂ ਦੀ ਝੰਡੀ , ਸੱਪਾਂ ਦੇ ਸਾਏ ਹੇਠ ਦਲੇਰ ਡਾਕਟਰਨੀ
ਪੰਚਾਇਤੀ ਜਮੀਨਾਂ ਤਾ ਛੁਡਵਾ ਲਈਆਂ ਕੀ ਸਰਕਾਰ ਸੱਪਾਂ ਤੋਂ ਲਵੇਗੀ ਕਬਜ਼ਾ ਮੁਹੱਲਾ ਕਲੀਨਿਕ ਤੋਂ ਪਹਿਲਾ ਸਰਕਾਰ ਸਰਕਾਰੀ ਡਿਸਪੈਂਸਰੀਆਂ ਕਰੇ ਠੀਕ ਡਰ ਦੇ ਸਾਏ ਹੇਠ ਪਿੰਡਵਾਸੀ ਕਰਵਾਉਂਦੇ ਨੇ ਇਲਾਜ਼
