ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਵਿਦੇਸ਼ਾਂ ਚ ਜਾਕੇ ਧੱਕ ਪਾਈ ਐ ਅਤੇ ਵੱਖ -ਵੱਖ ਦੇਸ਼ਾ ਚ ਪੰਜਾਬੀਆਂ ਨੇ ਉਚ ਅਹੁਦਿਆਂ ਦੀ ਪ੍ਰਪਤੀ ਕੀਤੀ ਐ,,,, ਜਲੰਧਰ ਦੇ ਨੇੜਲੇ ਪਿੰਡ ਰੁੜਕਾਂ ਕਲਾਂ ਦੀ ਰਹਿਣ ਵਾਲੀ ਜੈਸਮੀਨ ਨਾਂ ਦੀ ਕੁੜੀ ਨੇ ਵੀ ਵਿਦੇਸ਼ ਚ ਝੰਡੇ ਗੱਡ ਦਿੱਤੇ ,,ਦੱਸ ਦੀਏ ਕੀ ਜੈਸਮੀਨ ਜਰਮਨ ਦੀ ਬਾਰਡਰ ਪੁਲਿਸ ਫੋਰਸ ਚ ਭਰਤੀ ਹੋਈ ਐ,,,,ਜੈਸਮੀਨ ਨੇ ਇਹ ਮੱਲ ਮਾਰ ਕੇ ਇਕੱਲਾ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਪਿੰਡ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਐ,,,,,
ਜੇਕਰ ਮੰਜ਼ਿਲਾਂ ਨੂੰ ਸਰ ਕਰਨ ਲਈ ਤੁਹਾਡੇ ਇਰਾਦੇ ਦ੍ਰਿੜ ਹੋਣ ਫਿਰ ਵਾਟਾਂ ਚਾਹੇ ਕਿੰਨੀਆਂ ਵੀ ਲੰਮੀਆਂ ਕਿਉਂ ਹੋਣ,,,ਤੁਸੀ ਇਕ ਦਿਨ ਜਰੂਰ ਕਾਮਯਾਬ ਹੁੰਦੇ ਹੋਂ , ਜਿਵੇਂ ਜੈਸਮੀਨ ਨੇ ਕਾਮਯਾਬੀ ਪ੍ਰਾਪਤ ਕਰ ਮਿਸਾਲ ਪੈਦਾ ਕੀਤੀ ਐ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….