ਮਾਮਲਾ ਫਗਵਾੜਾ ਦਾ ਹੈ, ਜਿੱਥੇ ਦੇ ਥਾਣਾ ਸਤਨਾਮਪੁਰਾ ਇਲਾਕੇ ਦੀ ਰਹਿਣ ਵਾਲੀ ਡਾਂਸਰ ਕੁੜੀਜਗਜੀਤ ਕੌਰ @ ਮੈਂਡੀ ਦਾ ਬੱਚਿਆਂ ਦੇ ਹੋਏ ਝਗੜੇ ਨੂੰ ਲੈ ਕੇ ਗੁਆਂਢਣ ਨਾਲ ਝਗੜਾ ਏਨੇ ਵੱਧ ਗਿਆ ਕਿ ਮੌਕੇ ਤੇ ਪੁਲਿਸ ਬੁਲਾਉਣੀ ਪਈ | ਹੁਣ ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਨੇ |
previous post