Punjab Videoਪੰਜਾਬ ਦੇ ਪੈਟਰੋਲ ਪੰਪ ‘ਤੇ ਬਣਿਆ ਯੂਪੀ ਬਿਹਾਰ ਵਾਲਾ ਸੀਨ; ਦੇਖੋ ਵੀਡੀਓ by htvteamJuly 22, 202201561 Share1 ਮਾਮਲਾ ਹੈ ਜਿਲ੍ਹਾ ਜਲੰਧਰ ਦੇ ਪਿੰਡ ਦੋਸਾਂਝ ਕਲਾਂ ਦੇ ਨੇੜੇ ਇੱਕ ਪੈਟਰੋਲ ਪੰਪ ਦਾ, ਜਿੱਥੇ ਪੰਪ ਦਾਤੇ ਕੰਮ ਕਰਨ ਵਾਲਾ ਰਾਜੇਸ਼ ਕੁਮਾਰ ਰੋਜ਼ਾਨਾ ਦੀ ਤਰਾਂ ਦੁਪਹਿਰ ਵੇਲੇ ਆਪਣੀ ਡਿਊਟੀ ਕਰ ਰਿਹਾ ਸੀ ਇਸੇ ਦੌਰਾਨ ਉਸ ਨਾਲ ਜੋ ਕੁੱਝ ਹੁੰਦਾ ਹੈ ਸੁਣੋ ਰਾਜੇਸ਼ ਦੀ ਹੀ ਜ਼ੁਬਾਨੀ