Htv Punjabi
Punjab Video

ਪੰਜਾਬ ਦੇ ਲੋਕੋਂ ਹੁਣ ਧਿਆਨ ਰੱਖੋ ਆਪਣਾ,ਹਲਾਤ ਠੀਕ ਨਹੀਂ

ਤਸਵੀਰਾਂ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਪੰਜ ਅਧੀਨ ਪੈਂਦੇ ਮਲਹਾਰ ਰੋਡ ਇਲਾਕੇ ਦੀਆਂ ਨੇ ,ਜਦੋਂ ਪੂਰਾ ਆਲਮ ਨੀਂਦ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਦੋਂ ਇਨ੍ਹਾਂ ਨੌਜਵਾਨਾਂ ਦਿਨ ਚੜਿਆ ਫਿਰ ਇਹ ਨੌਜਵਾਨ ਮੋਟਰਸਾਇਕਲ ਚੁੱਕ ਸਰਗਮ ਹੋ ਗਏ,ਸ਼ਾਤਿਰ ਨੌਜਾਵਾਨਾ ਪਹਿਲਾਂ ਤਾ ਕੈਮਰੇ ਦੇ ਮੂੰਹ ਤਹਾਂ ਨੂੰ ਚੁੱਕੇ ਤਾਂ ਕੀ ਕੈਮਰੇ ਦੀ ਅੱਖ ਉਨ੍ਹਾਂ ਨੂੰ ਦੇਖ ਨਾ ਸਕੇ ਜਿਸਤੋਂ ਬਾਅਦ ਪਾਨ ਵਾਲੀ ਦੁਕਾਨ ਚ ਵੜ੍ਹਕੇ ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਚੋਰੀ ਕੀਤੀਆਂ ਉੱਥੇ ਕੁਝ ਪੈਸੇ ਅਤੇ ਸਿਗਟਾਂ ਬੀੜੀਆਂ ਚੁੱਕ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ ਸਵੇਰੇ ਆਕੇ ਦੁਕਾਨ ਦੇ ਮਾਲਕ ਨੇ ਜਦੋਂ ਦੁਕਾਨ ਹਾਲ ਤਾਂ ਉਸਦੇ ਹੋਸ਼ ਫਾਕਤਾ ਹੋ ਗਏ,,,,,,,

ਦੂਜੇ ਪਾਸੇ ਘਟਨਾ ਦਾ ਜਾਇਜ਼ਾਂ ਲੈਣ ਪਹੁੰਚੀ ਪੁਲਿਸ ਨੇ ਜੋ ਕਿਹਾ ਉਹ ਵੀ ਸੁਣੋ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਹੋਰ ਕੈਮਰੇ ਖੰਗਾਲਕੇ ਚੋਰਾਂ ਭਾਲ ਕੀਤੀ ਜਾ ਰਹੀ ਐ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਖੈਰ ਚੋਰਾਂ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਵਧ ਦੇ ਜਾ ਰਹੇ ਹਨ ਸ਼ਰੇਆਮ ਲੁੱਟਾ ਖੋਹਾ ਹੋ ਰਹੀਆਂ ਹਨ ,ਆਖਿਰ ਪੁਲਿਸ ਤੰਤਰ ਕਰ ਕੀ ਰਿਹਾ ਇਸਦਾ ਜਵਾਬ ਤਾਂ ਅਧਿਕਾਰੀ ਜਾਂ ਸਰਕਾਰ ਹੀ ਦੇ ਸਕਦੀ ਐ,ਹੁਣ ਸਵਾਲ ਇਹ ਕੀ ਲੋਕ ਕਿੱਧਰ ਜਾਣ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੈਂਐਂਐਂਐਂ ? ਮਨਮੋਹਨ ਸਿੰਘ ਸੰਭਾਲਣਗੇ ਪੰਜਾਬ ਦੀ ਕਮਾਂਡ? ਤੇ ਉਹ ਵੀ ਕੈਪਟਨ ਦੀ ਬੇਨਤੀ ਤੇ?

Htv Punjabi

PRTC ਬੱਸ ਚ ਸਵਾਰੀਆਂ ਦਾ ਪੈ ਗਿਆ ਚੀ/ਕ ਚਿਹਾੜਾ

htvteam

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਸਕੇ ਭਰਾ ਨੇ ਦੱਸਿਆ ਕਿਉਂ ਟੁੱਟਿਆ ਭੈਣ ਨਾਲ ਰਿਸ਼ਤਾ ?

htvteam

Leave a Comment