Htv Punjabi
Punjab Video

ਪੰਜਾਬ ਦੇ ਸਕੂਲਾਂ ਚ ਆਹ ਕੀ ਹੋਣ ਲੱਗਿਆ

ਸਕੂਲ ਦੇ ਵਿੱਚ ਇੱਕ ਬੱਚੀ ਨਾਲ ਅਧਿਆਪਕ ਨੇ ਅਜਿਹਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਬੱਚੀ ਨੇ ਸਾਰਾ ਖੁਲਾਸਾ ਮਾਪਿਆਂ ਦੇ ਸਾਹਮਣੇ ਕਰ ਦਿੱਤਾ,,ਫਿਰ ਗੁੱਸੇ ਵਿੱਚ ਆਏ ਮਾਪਿਆਂ ਨੇ ਮਾਮਲਾ ਥਾਣੇ ਤੱਕ ਪਹੁੰਚਾ ਦਿੱਤਾ।,, ਅੱਗੋਂ ਵੀ ਮਾਸੂਮ ਬੱਚੇ ਸਕੂਲ ਕਲਾਸ ਚ ਬੈਠ ਕੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਆਖਰ ਉਸ ਅਧਿਆਪਕ ਨੇ ਬੱਚੀ ਦੇ ਨਾਲ ਕੀ ਕੀਤਾ ਸੀ,,,,,,,,,,

ਚੰਗੀ ਸਿੱਖਿਆ ਪਾਉਣ ਵਾਸਤੇ ਮਾਂ ਬਾਪ ਬੱਚੇ ਨੂੰ ਸਕੂਲ ਭੇਜਦੇ ਹਨ ਪਰ ਸਕੂਲ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਤਿਆਰ ਚੰਗੀ ਸਿੱਖਿਆ ਦੇਣ ਬਜਾਏ ਉਹਨਾਂ ਤੇ ਬੇਵਜਾ ਤਸ਼ਦਦ ਕੀਤਾ ਜਾਂਦਾ ਹੈ, ਇਹੋ ਜਿਹੀ ਇੱਕ ਮਿਸਾਲ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਸਾਂਗਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੇਖਣ ਨੂੰ ਮਿਲੀ ਜਦੋਂ ਚੌਥੀ ਕਲਾਸ ਦੀ ਬੱਚੀ ਪੜਦੇ ਬੱਚੀ ਨੇ ਅਧਿਆਪਕ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ ਮੂੰਹ ਤੇ ਪੈ ਨਿਸ਼ਾਨ ਇਹ ਗਵਾਹੀ ਭਰ ਰਹੇ ਹਨ ਕੀ ਵਾਕਿਆ ਕੁਝ ਤਾਂ ਕੁਝ ਜਰੂਰ ਹੋਇਆ ਹੈ।

ਦੂਜੇ ਪਾਸੇ ਸਕੂਲ ਦੇ ਸਿੱਖਿਆ ਅਫਸਰ ਨੀਲਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਆ ਚੁੱਕਿਆ ਹੈ ਅਸੀਂ ਇਸ ਦੀ ਰਿਪੋਰਟ ਬਣਾ ਕੇ ਪੁਲਿਸ ਨੂੰ ਦੇ ਦਿੱਤੀ ਹੈ ਅਧਿਆਪਕ ਤੇ ਸਖਤ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਧਿਆਪਕ ਦੀ ਕਿ ਪ੍ਰਤੀਕਿਰਿਆ ਸਾਹਮਣੇ ਆਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੀ ਕੁੜੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ

htvteam

ਹੱਥਕੜ੍ਹੀਆਂ ‘ਚ ਆਏ ਪੁੱਤ ਦਾ ਪਿਓ ਦਾ ਸੀਵਾ ਦੇਖ ਖੋਲ੍ਹਿਆ ਖੂਨ

htvteam

ਨਵਜੋਤ ਸਿੰਘ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ; ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ

htvteam

Leave a Comment