ਸਮਾਂ ਰਾਤ ਦਾ ਹੈ ਤੇ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਏਸੇ ਦੌਰਾਨ ਪ੍ਰਧਾਨ ਸਾਬ੍ਹ ਰੋਡ ਤੇ ਨਿਕਲੇ ਜਿਨ੍ਹਾਂ ਦੇ ਪਿੱਛੈ ਪਿੱਛੈ ਫਿਲਮੀ ਸਟਾਇਲ ਚ ਚਿੱਟੈ ਰੰਗ ਦੀ ਗੱਡੀ ਆ ਰਹੀ ਸੀ ਪ੍ਰਧਾਨ ਸਾਬ੍ਹ ਬੇਖਬਰ ਸੀ,ਗੱਡੀ ਚ ਬੈਠੇ ਬੰਦੇ ਨੇ ਇਕ ਦਮ ਲਿਆਕੇ ਪ੍ਰਧਾਨ ਸਾਬ੍ਹ ਦੀ ਸਕੂਟੀ ਮੂਹਰੇ ਬ੍ਰੇਕਾਂ ਮਾਰੀਆਂ ਤੇ ਫਿਰ 5 6 ਮੁੰਡੇ ਗੱਡੀ ਚੋਂ ਨਿਕਲੇ ਤੇ ਪ੍ਰਧਾਨ ਸਾਬ੍ਹ ਦਾ ਝੁੱਗਾ ਚੌੜ ਕਰਗੇ ਜਿਸਦੀ ਵੀਡੀਓ ਸੀਸੀਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਜਿਸਦੇ ਬਾਰੇ ਪਤਾ ਲੱਗਦੇ ਹੀ ਬਠਿਡਾ ਸ਼ਹਿਰ ਦੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉੱਥੇ ਹੀ ਭੂਚੋ ਮੰਡੀ ਦੇ ਲੋਕ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਨੇ ਦੱਸਿਆ ਕੀ ਬੀਤੀ ਰਾਤ ਚਿੱਟੈ ਰੰਗ ਦੀ ਗੱਡੀ ਚ ਆਏ ਲੁ਼ਟੇਰਿਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ,,,,,,,,,,,
ਪ੍ਰਧਾਨ ਨੇ ਦੱਸਿਆ ਨੇ ਦੱਸਿਆ ਕੀ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਲੱਖਾਂ ਰੁਪਏ ਤੇ ਮੋਬਾਇਲ ਲੁੱਟਿਆ ਗਿਆ ਹੈ ਜਿਸ ਬਾਬਤ ਉਨ੍ਹਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
