Htv Punjabi
Crime Punjab Video

ਫੋਕੇ ਪਾਣੀ ਨੇ ਚਲਾਈਆਂ ਖੂ& ਨ ਦੀਆਂ ਤਧਾਰੀਆਂ ?

ਬੱਚਿਆਂ ਵੱਲੋਂ ਪਾਣੀ ਸੁੱਟਣ ਤੇ ਮਾਹੌਲ ਗਰਮ
ਇਸ ਵਿਵਾਦ ਮਗਰੋਂ ਹੋਇਆ ਖੂਨ-ਖਰਾਬਾ
4,5 ਵੱਲੋਂ ਵਿਅਕਤੀ ਤੇ ਕੀਤਾ ਹਮਲਾ
ਘਟਨਾ ਦਾ ਵੀਡੀਓ ਆਇਆ ਸਾਹਮਣੇ
ਲੁਧਿਆਣਾ ਦੇ ਜਨਕਪੁਰੀ ਚਾਰ ਨੰਬਰ ਗਲੀ ਵਿੱਚ ਬੁੱਧਵਾਰ ਦੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਬੱਚਿਆਂ ਵੱਲੋਂ ਪਾਣੀ ਸੁੱਟਣ ਨੂੰ ਲੈ ਕੇ ਹੋਏ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ, ਜਿਸ ਦੌਰਾਨ ਚਾਰ ਤੋਂ ਪੰਜ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਤੇ ਉਸਦੇ ਪਰਿਵਾਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਬੀਅਰ ਦੀਆਂ ਬੋਤਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਸੰਦੀਪ ਨਾਮਕ ਵਿਅਕਤੀ ਦੇ ਸਿਰ, ਪਸਲੀਆਂ ਤੇ ਅੱਖ ਦੇ ਨੇੜੇ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਦੀ ਭੈਣ ਨੇ ਅਨਾਜ ਮੰਡੀ ‘ਚ ਝੋਨੇ ਦੀ ਖਰੀਦ ਦਾ ਕੀਤਾ ਉਦਘਾਟਨ

htvteam

ਛਣਕਾਟੇ ਵਾਲੀ ਡੌਲੀ ਮੈਡਮ ਦੀ ਮੌਤ ਨਾਲ ਦੇਖੋ ਕਿਵੇਂ ਹੋਈ ਲੜਾਈ; ਪਛਾਣਨਾ ਵੀ ਹੋਇਆ ਔਖਾ

htvteam

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

Leave a Comment