Punjab Videoਫੌਜੀ ਅਫਸਰ ਦੇ ਬਹਾਨੇ ਚਲਦੇ ਟਰੱਕ ‘ਚ ਹੋ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ by htvteamAugust 28, 20220752 Share0 ਨਕੋਦਰ : – ਮਾਮਲਾ ਨਕੋਦਰ ਦਾ ਹੈ, ਜਿੱਥੇ ਖੂਫ਼ੀਆ ਇਤਲਾਹ ਦੇ ਆਧਾਰ ‘ਤੇ ਪੁਲਿਸ ਨੇ ਜਦ ਨਾਕਾਬੰਦੀ ਕਰ ਇਸ ਟਰੱਕ ਦੇ ਮਾਲਕ ਨੂੰ ਹੇਠਾਂ ਲਾਹ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਸੀਨ ਦੇਖ ਪੁਲਿਸ ਵੀ ਸੋਚਾਂ ਨੂੰ ਮਜ਼ਬੂਰ ਹੋ ਗਈ |