Htv Punjabi
Punjab Video

ਬਚੋ-ਬਚੋ ਅਜਿਹੇ ਲੁਟੇਰੇ ਤੁਹਾਡੇ ਆਸ-ਪਾਸ ਹੋ ਸਕਦੇ ਨੇ

ਏਸ ਖਬਰ ਨੂੰ ਬਿਨ੍ਹਾਂ ਸਕਿਪ ਕੀਤੇ ਪੂਰੇ ਧਿਆਨ ਨਾਲ ਸੁਣਿਓ ਕਿਉਂਕਿ ਹੁਣ ਪੰਜਾਬ ‘ਚ ਲੁਟੇਰਿਆਂ ਨੇ ਲੋਕਾਂ ਨੂੰ ਲੁੱਟਣ ਦਾ ਨਵਾਂ ਰੂਪ ਧਾਰ ਲਿਆ ਹੈ ਉਹ ਕਦੋਂ ਰਾਹ ਜਾਂਦਿਆਂ ਨੂੰ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਣ ਇਸਦੀ ਖਬਰ ਕਿਸੇ ਨੂੰ ਵੀ ਕੰਨੋ ਕੰਨ ਤੱਕ ਨਹੀਂ ਹੋਣੀ,ਏਸੇ ਤਰ੍ਹਾਂ ਬਠਿੰਡਾ ਦੀਆਂ ਸੜਕਾਂ ਤੇ ਬੀਤੀ ਰਾਤ ਲੁਟੇਰੇ ਨਵਾਂ ਰੂਪ ਧਾਰਕੇ ਆਏ ਤੇ ਮਿੰਟਾਂ ਸੈਕਿੰਟਾਂ ਚ ਇਕ ਵਿਅਕਤੀ ਨੂੰ ਲੁਟਕੇ ਫਰਾਰ ਹੋ ਗਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸ ਮੁੰਡੇ ਨੇ ਜੋ ਦੱਸਿਆ ਉਹ ਈ ਰਿਕਸ਼ਾ ਲੈਕੇ ਆਏ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਸਕੇ ਕੋਈ ਸ਼ੱਕ ਵੀ ਨਹੀਂ ਕਰ ਸਕਦਾ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੀੜਤ ਦੇ ਬਿਆਨਾਂ ਦੇ ਆਧਾਨ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੈਂਟਰ ਦੇ ਵਿੱਚ ਆਹ ਬੰਦਾ ਰੱਖੀ ਫਿਰਦਾ ਸੀ ਅਜਿਹਾ ਸਮਾਨ !

htvteam

ਜਦੋਂ ਮਾਪੇ ਦੇਖਣਗੇ ਇਸ ਵੀਡੀਓ ਨੂੰ ਮਾਰਨਗੇ ਮੱਥੇ ‘ਤੇ ਹੱਥ

htvteam

ਹੁਣੇ ਹੁਣੇ ਸ਼ੰਭੂ ਬਾਰਡਰ ਤੇ ਕਿਸਾਨਾ ‘ਤੇ ਪੁਲਿਸ ਦਾ ਐਕਸ਼ਨ

htvteam

Leave a Comment