ਮਹਿਲਾ ਨਾਲ ਸ਼ਰਾਬ, ਚਿਕਨ ਦਾ ਸੇਵਨ ਕਰਦਾ ਬਾਣੇ ਚ ਵਿਅਕਤੀ ਕਾਬੂ
ਜਮਕੇ ਹੋਇਆ ਭਾਰੀ ਹੰਗਾਮਾ, ਮੌਕੇ ਦਾ ਵਿਡੀਉ ਆਇਆ ਸਾਹਮਣੇ
ਗੱਡੀ ਤੇ ਲੱਗਿਆ ਹੋਇਆ ਸੀ ਇੱਕ ਸਟਿੱਕਰ ਪਿਸਟਲ ਤੇ ਕਵਰ ਚਾਕੂ ਬਰਾਮਦ
ਮੌਕੇ ਪਹੁੰਚੀ ਪੁਲਿਸ ਅਗਲੀ ਕਾਰਵਾਈ ਕੀਤੀ ਸ਼ੁਰੂ
ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਜੀਟੀ ਰੋਡ ਦੇ ਉੱਤੇ ਚਿਕਨ ਦੀ ਦੁਕਾਨ ਦੇ ਬਾਹਰ ਗੱਡੀ ਦੇ ਵਿੱਚ ਬੈਠ ਕੇ ਇੱਕ ਨਿਹੰਗ ਸਿੰਘ ਵਾਲੇ ਫਰਜੀ ਵਿਅਕਤੀ ਨੂੰ ਨਿਹੰਗ ਸਿੰਘਾਂ ਦੁਆਰਾ ਕਾਬੂ ਕੀਤਾ ਤੇ ਜੰਮ ਕੇ ਹੰਗਾਮਾ ਹੋਇਆ ਆਓ ਨਜ਼ਰ ਵੀਡੀਓ ਤੇ ਮਾਰਦੇ ਆਂ।
ਦਰਅਸਲ ਇੱਕ ਵਿਅਕਤੀ ਜਿਸ ਨੇ ਕਿ ਨੀਲੇ ਬਾਣਾ ਪਾਇਆ ਹੋਇਆ ਸੀ ਅਤੇ ਇੱਕ ਮਹਿਲਾ ਦੇ ਨਾਲ ਗੱਡੀ ਦੇ ਵਿੱਚ ਸ਼ਰਾਬ ਅਤੇ ਚਿਕਨ ਦਾ ਸੇਵਨ ਕਰ ਰਿਹਾ ਸੀ। ਜਿਵੇਂ ਹੀ ਇਸ ਦਾ ਪਤਾ ਸਿੱਖ ਜਥੇ ਨੂੰ ਲੱਗਿਆ ਤਾਂ ਤੁਰੰਤ ਪਹੁੰਚੇ ਤੇ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
