Htv Punjabi
Punjab Video

ਬਾਲਣ ਚੂਗਦੀ ਇਕੱਲੀ ਮਹਿਲਾਂ ਨਾਲ ਟੱਪੀਆਂ ਹੱਦਾਂ ?

ਬਾਲਣ ਚੁਗਣ ਗਈ ਔਰਤ ਨੇ ਪਿੰਡ ਦੇ ਕੁਝ ਲੋਕਾਂ ਤੇ ਲਗਾਏ ਕੁੱਟਮਾਰ ਦੇ ਇਲਜ਼ਾਮ
ਜਖਮੀ ਔਰਤ ਹਸਪਤਾਲ ਵਿੱਚ ਭਰਤੀ, ਬੋਲੇ ਗਏ ਜਾਤੀ ਸੂਚਕ ਸ਼ਬਦ
ਪੁਲਿਸ ਨੇ ਦੋ ਆਰੋਪੀਆਂ ਖਿਲਾਫ ਮੁਕਦਮਾ ਕੀਤਾ ਦਰਜ
ਪਿੰਡ ਵਲੂਰ ਰੋਪੜ ਨਹਿਰ ਵਿਖੇ ਬਾਲਣ ਚੁਗਣ ਗਈ ਔਰਤ ਵੱਲੋਂ ਪਿੰਡ ਦੇ ਕੁਝ ਲੋਕਾਂ ਤੇ ਲਗਾਏ ਕੁੱਟ ਮਾਰਦੇ ਇਲਜ਼ਾਮ ਪੀੜਿਤ ਔਰਤ ਦੇ ਮੁਤਾਬਕ ਉਹ ਆਪਣੇ ਛੋਟੇ ਲੜਕੇ ਨਾਲ ਰੋਪੜ ਨਹਿਰ ਤੇ ਬਾਲਣ ਚੁਗਣ ਗਈ ਹੋਈ ਸੀ ਤੇ ਕੁਝ ਲੋਕ ਉਸ ਨੂੰ ਮਾੜਾ ਚੰਗਾ ਬੋਲਣ ਲੱਗ ਗਏ ਔਰਤ ਦੇ ਮੁਤਾਬਕ ਉਸ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੇ ਜਾਤੀ ਪ੍ਰਤੀ ਵੀ ਅਪਸ਼ਬਦ ਦੀ ਵਰਤੋਂ ਵੀ ਕੀਤੀ ਗਈ ਜਖਮੀ ਹਾਲਤ ਵਿੱਚ ਪੀੜਿਤ ਔਰਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਪੁਲਿਸ ਵੱਲੋਂ ਪੀੜਿਤ ਮਹਿਲਾ ਦੀ ਸ਼ਿਕਾਇਤ ਤੇ ਪਿੰਡ ਦੇ ਹੀ ਦੋ ਆਰੋਪੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਅਤੇ ਆਰੋਪੀਆਂ ਖਿਲਾਫ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਐਸਸੀ ਐਸਟੀ ਐਕਟ ਦੇ ਤਹਿਤ ਆਰੋਪੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।

ਮੁਕਦਮਾ ਦਰਜ ਕੀਤੇ ਜਾਣ ਤੋਂ ਬਾਅਦ ਪੁਲਿਸ ਆਰੋਪੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਅਤੇ ਆਰੋਪੀਆਂ ਨੂੰ ਫੜਨ ਲਈ ਛਾਪੇਮਾਰੀ ਵੀ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਾਇਰਲ ਵੀਡੀਓ ਦੇਖ, ਦੇਖੋ ਫੇਰ ਕੋਠੀ ਦੇ ਬਾਹਰ ਕੀ ਕਰ ਗਏ

htvteam

ਕੋਰੋਨਾ ਨਾਲ ਮਰੇ ਘਰਵਾਲੇ ਨੂੰ ਘਰਵਾਲੀ ਨੇ ਸੁਣਾਏ ਗੀਤ ,ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਉ ਵੀਡੀਓ ਦੀ ਜਾਣੋ ਅਸਲ ਕਹਾਣੀ

Htv Punjabi

ਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂ

Htv Punjabi

Leave a Comment