ਇਹ ਉਹੀ ਥਾਂ ਤੇ ਲੋਕ ਅਤੇ ਪੁਲਿਸ ਖੜ੍ਹੇ ਨਜ਼ਰ ਆ ਰਹੇ ਨੇ ਜਿੱਥੇ ਲੁਟੇਰਿਆਂ ਵੱਲੋਂ ਜਨਾਨੀਆਂ ਦੀਆਂ ਬਾਲੀਆਂ ਖਿੱਚਦੇ -ਖਿੱਚਦੇ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਫਿਰ ਬਦਮਾਸ਼ਾਂ ਨੇ ਅੱਗਿਓਂ ਪੁਲਿਸ ਤੇ ਠਾਹ ਠਾਹ ਕਰਤੀ ਪਰ ਪੁਲਿਸ ਦੇ ਜਵਾਨਾਂ ਨੇ ਮੌਕੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਜੋ ਅੱਗੇ ਕੀਤਾ ਉਹ ਸੀਨ ਦੇਖ ਲੋਕ ਵੀ ਦੰਗ ਰਹਿਗੇ,,,,,,,,,ਉੱਧਰ ਪੁਲਿਸ ਨੇ ਦੋਵੇਂ ਲੁਟੇਰਿਆਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,
ਮੁਲਜ਼ਮਾਂ ਦੀ ਪਛਾਣ ਗੁਰਸਾਹਿਬ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ ਦੱਸ ਦੀਏ ਕੀ ਮਨਦੀਪ ਸਿੰਘ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……