Htv Punjabi
Punjab Video

ਬਾਹਰ ਕੁੜੀਆਂ ਜਾਂ ਜਨਾਨੀਆਂ ਨੂੰ ਦੋਸਤ ਬਣਾਉਣ ਵਾਲੇ ਅੱਜ ਹੀ ਹੋ ਜਾਓ ਸਾਵਧਾਨ

ਕਈ ਲੋਕ ਸਮਾਂ ਪਾਸ ਕਰਨ ਲਈ ਆਪਣੇ ਜਿਵਨ ਸਾਥੀ ਨਾਲ ਧੋਖਾ ਕਰਕੇ ਬਾਹਰ ਕਿਸੇ ਗੈਰ ਮਰਦ ਜਾਂ ਔਰਤ ਨਾਲ ਸਬੰਧ ਬਣਾਉਂਦੇ ਜਾਂ ਦੋਸਤੀ ਕਰ ਲੈਂਦੇ ਨੇ,,,,,,ਪਰ ਇਹ ਦੋਸਤੀ ਅੰਜ਼ਾਮ ਬਾਰੇ ਨਹੀਂ ਸੋਚਦੇ,,,,,,ਹਾਂ ਮਾਮਲੇ ਨੂੰ ਪੂਰਾ ਜਾਨਣ ਲਈ ਇਨ੍ਹਾਂ ਜਨਾਨੀਆਂ ਇਹ ਏਸ ਬੰਦੇ ਨੂੰ ਧਿਆਨ ਨਾਲ ਦੇਖ ਲਓ ਜੋ ਕਿ ਪੁਲਿਸ ਦੀ ਤੁਰੇ ਆਉਂਦੇ ਨੇ ਇਨ੍ਹਾਂ ਜਨਾਨੀਆਂ ਨੇ ਸੰਗਰੂਰ ਦੇ ਲਹਿਰਾ ਗਾਗਾ ਦੇ ਇਕ ਵਿਅਕਤੀ ਦਾ ਹਨੀ ਟ੍ਰੈਪ ਲਗਾ ਦਿੱਤਾ,,,,,,,,,,,ਇਨ੍ਹਾਂ ਵਿੱਚੋਂ ਇਕ ਜਨਾਨੀ ਉਸ ਵਿਅਕਤੀ ਦੀ ਦੋਸਤ ਬਣੀ ਜਿਸਤੋਂ ਬਾਅਦ ਉਸ ਨਾਲ ਹੋਟਲ ਚ ਸਹਿਮਤੀ ਨਾਲ ਸਬੰਧ ਬਣਾਏ,,,,ਅਤੇ ਫਿਰ ਉਸਨੂੰ ਪੈਸਿਆਂ ਲਈ ਬਲੈਕ ਮੇਲ ਕਰਨ ਲੱਗਿਆ ਅੱਗੇ ਸੁਣੋ ਪੁਲਿਸ ਦੇ ਮੁੰਹੋ ਕਿਵੇਂ ਇਹ ਜਨਾਨੀਆਂ ਅਤੇ ਬੰਦੇ ਦੀ ਕਰਤੂਤ ਦਾ ਉਸ ਵਿਅਕਤੀ ਨੇ ਪਰਦਾਫਾਸ਼ ਕੀਤਾ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਖੈਰ,,,,,,ਜੇਕਰ ਤੁਸੀ ਵੀ ਅਜਿਹੇ ਦੋਸਤ ਦੀ ਤਲਾਸ਼ ਕਰ ਰਹੇ ਹੋਂ ਤਾਂ ਸਾਵਧਾਨ ਹੋ ਜਾਵੋ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਅਜਿਹਾ ਖ਼ਤਰਨਾਕ ਬੱਦਲ ਤੁਸੀ ਕਦੇ ਵੀ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ ਹੋਣਾ

htvteam

ਕੇਲਾ ਤੇ ਕੇਲੇ ਦੇ ਛਿੱਲਕੇ ਐਵੇਂ ਖਾਓ 77 ਬਿਮਾਰੀਆਂ ਦੂਰ ਭਜਾਓ

htvteam

ਜੇਲ੍ਹ ਦੀ ਬੈਰਕ ‘ਚ ਦੇਖੋ ਕੀ ਹੋਇਆ ?

htvteam

Leave a Comment