ਬੀਤੇ ਦਿਨੀ ਜੰਮੂ ਦੇ ਕਠੂਆ ਤੋਂ ਇਕ ਬਿਨ੍ਹਾਂ ਡਰਾਇਵਰ ਤੋਂ ਰੇਲ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਨੂੰ ਰੇਲ ਵਿਭਾਗ ਦੇ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਜਿਸਤੋਂ ਬਾਅਦ ਪੂਰੇ ਰੇਲਵੇ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਭਗਦੜ ਮੱਚ ਗਈ ਸੀ ਜਿਸਤੋਂ ਬਾਅਦ ਰੇਲਵੇ ਪ੍ਰਸ਼ਾਸਨ ਐਕਸ਼ਨ ਮੂਡ ਵਿੱਚ ਆ ਚੁੱਕਿਆ ਸੀ ਜਿਸਦੇ ਚੱਲਦੇ ਰੈਲਵੇ ਦੇ ਇਕ ਅਧਿਕਾਰੀ ਨੇ ਮੀਡੀਆ ਦੇ ਕੈਮਰੇ ਅੱਗੇ ਅੱਜ ਯਾਨੀ ਦਿਨ ਸੋਮਵਾਰ ਨੂੰ ਅਜਿਹਾ ਬਿਆਨ ਦਿੱਤਾ ਅਤੇ ਬਿਨ੍ਹਾਂ ਡਰਾਇਵਰ ਦੇ ਰੇਲ ਚੱਲਣ ਦੇ ਜੋ ਕਾਰਨ ਦੱਸੇ ਉਹ ਸੁਣ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ,,,,,,,,
ਸੰਜੇ ਸ਼ਾਹੂ ਰੇਲਵੇ ਅਧਿਕਾਰੀ ਦਾ ਕਹਿਣਾ ਐ ਕੀ ਇਸ ਮਾਮਲੇ ਚ ਛੇ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸਦੇ ਵਿੱਚ ਕਠੂਆ ਰੇਲਵੇ ਸਟੇਸ਼ਨ ਮਾਸਟਰ ਅਤੇ ਲੋਕੋ ਪਾਇਲਟ ਅਤੇ ਸਹਾਇਕ ਪਾਲਿਟ ਸਣੇ ਹੋਰ ਤਿੰਨ ਲੋਕਾਂ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਬਾਕੀ ਮਾਮਲੇ ਦੀ ਜਾਂਚ ਡੁਗਾਂਈ ਨਾਲ ਕੀਤੀ ਜਾ ਰਹੀ ਐ ਹੋਰ ਜਿਸਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇਗਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..