ਮੀਡੀਆ ਨਾਲ ਗੱਲਬਾਤ ਦੇ ਦੌਰਾਨ ਗਨੀਵ ਨੇ ਕਿਹਾ ਕਿ ਬਿਕਰਮ ਮਜੀਠੀਆ ਉਸਨੂੰ ਰੋਜ਼ ਆਖਦੇ ਨੇ ਕੀ ਹਲਕੇ ਦੇ ਲੋਕ ਉਹਨਾਂ ਦਾ ਪਰਿਵਾਰ ਹੈ ਇਸ ਪਰਿਵਾਰ ਵਾਸਤੇ ਪੂਰਾ ਡੱਟ ਕੇ ਕੰਮ ਕਰਨਾ ਹੈ, ਬਹੁਤ ਖਿਆਲ ਰੱਖਣਾ ਹੈ ਇਹਨਾਂ ਦਾ |
ਬੀਬੀ ਮਜੀਠੀਆ ਇਹ ਵੀ ਆਖ ਰਹੀ ਹੈ ਕਿ ਜਿਹੜਾ ਕੰਮ ਉਹਨਾਂ ਯਾਨੀ ਮਜੀਠਾ ਨੇ ਕੀਤਾ ਹੈ ਹੁਣ ਉਸਤੇ ਹੀ ਅੱਗੇ ਕਰਨਾ ਹੈ |