Htv Punjabi
Punjab Video

ਬੱਸਾਂ ਵਾਲੇ ਕੁੜੀਆਂ ਨਾਲ ਕਰਦੇ ਸੀ ਮਾੜੀਆਂ ਹਰਕਤਾਂ, ਪਿੰਡ ਵਾਸੀਆਂ ਨੇ ਬੱਸਾਂ ਘੇਰ ਕੱਢਤਾ ਜਲੂਸ

ਇਹ ਤਸਵੀਰਾਂ ਹਲਕਾ ਸਮਰਾਲਾ ਨੇੜੇ ਲੁਧਿਆਣਾ-ਚੰਡੀਗੜ੍ਹ ਹਾਈਵੇ ਤੇ ਪੈਂਦੇ ਨੀਲੋਂ ਪੁਲ ਦੀਆਂ ਨੇ, ਇਹ ਰੋਕੀਆਂ ਹੋਈਆਂ ਬੱਸਾਂ ਤੁਸੀ ਦੇਖ ਰਹੇ ਹੋਂ ਇਹ , ਬੱਸਾਂ ਦੇ ਕੰਡਕਟਰ ਕੁੜੀਆਂ ਅਤੇ ਜਨਾਨੀਆਂ ਨਾਲ ਮਾੜੀਆਂ ਹਰਕਤਾਂ ਕਰਦੇ ਸੀ ਅਤੇ ਕੁੜੀਆਂ ਨੂੰ ਜਲੀਲ ਵੀ ਕਰਦੇ ਸੀ ਅਤੇ ਪਿੰਡ ਵਾਸੀਆਂ ਨੇ ਦੱਸਿਆਂ ਕਿ ਕੁੜੀਆਂ ਨਾਲ ਬੱਤਮੀਜੀ ਵੀ ਕਰਦੇ ਸੀ , ਬੱਸ ਵਾਲੇ ਕੁੜੀਆਂ ਪਿੰਡ ਦੇ ਅੱਡੇ ਤੇ ਉਤਾਰਦੇ ਨਹੀਂ ਸੀ ਜਿਸ ਤੋਂ ਪਿੰਡ ਨੀਲੋਂ ਦੇ ਵਾਸੀਆਂ ਨੇ ਬੱਸਾਂ ਵਾਲਿਆਂ ਨੂੰ ਘੇਰ ਉਨਾਂ ਦਾ ਜਲੂਸ ਕੱਢ ਦਿੱਤਾ ,,,,,

ਉਧਰ ਇਸ ਪੂਰੇ ਮਾਮਲੇ ਬਾਬਤ ਸੂਚਨਾ ਮਿਲਦੇ ਹੀ ਸਮਰਾਲਾ ਦੇ ਡੀ ਐਸ ਪੀ ਨੇ ਮੌਕੇ ਤੇ ਪਹੁੰਚੇ ਅਤੇ ਉਨਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਂ ਸੁਣ ਕੇ ਬੱਸ ਵਾਲਿਆਂ ਨਾਲ ਗੱਲਬਾਤ ਕੀਤੀ,,,,

ਅਕਸਰ ਹੀ ਅਸੀ ਦੇਖਦੇ ਹਾਂ ਕਿ ਬੱਸਾਂ ਦੇ ਸ਼ਟਾਫ ਵਲੋਂ ਸਵਾਰੀ ਨਾਲ ਕਈ ਬੱਤਮੀਜੀ ਵੀ ਕੀਤੀ ਜਾਂਦੀ ਐ , ਤੇ ਸਵਾਰੀ ਨੂੰ ਆਪਣੇ ਬੱਸ ਅੱਡੇ ਤੇ ਨਹੀ ਉਤਾਰਿਆ ਜਾਂਦਾ ਸੋ ਅਤੇ ਬੱਸਾਂ ਵਾਲੇ ਆਪਣੀ ਮਨ ਮਰਜੀ ਕਰਦੇ ਨੇ ਤੇ ਅੱਖਾਂ ਤੇ ਪੱਟੀ ਬੰਨੀ ਬੈਠੇ ਪ੍ਰਸਸ਼ਾਨ ਨੂੰ ਦਿਖਾਈ ਨਹੀਂ ਦੇ ਰਿਹਾ ਅਤੇ ਨਾਂ ਹੀ ਪ੍ਰਸਾਸ਼ਨ ਨੇ ਇਸ ਵੱਲ ਧਿਆਨ ਦੇਣ ਦੀ ਜਰੂਰਤ ਸਮਝੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮਾਂ ਨੇ ਕੈਮਰੇ ਮੂਹਰੇ ਆਕੇ ਸੁਣਾਈ ਹੱਡ ਬੀਤੀ, ਸੁਣਕੇ ਮਨ ਪਸੀਜ ਜਾਵੇਗਾ

htvteam

ਹੰਸ ‘ਤੋਂ ਬਾਅਦ ਕਿਸਾਨ ਡਾਗਾਂ ਲੈਕੇ ਪਹੁੰਚੇ ਬਿੱਟੂ ਦੇ ਘਰ

htvteam

ਇੱਛਾ ਪੂਰਤੀ ਲਈ ਮਾਸੂਮ ਬੱਚੇ ਦੀ ਖੌਫਨਾਕ ਢੰਗ ਨਾਲ ਦਿੱਤੀ ਬਲੀ

htvteam

Leave a Comment