Htv Punjabi
Crime Punjab Video

ਬੱਸ ਸਟੈਂਡ ਖੜੀ ਕੁੜੀ ਨਾਲ ਪਿੱਛੋਂ ਮੁੰਡੇ ਨੇ ਕੀਤੀ ਕਰਤੂਤ

ਲੜਕੀ ਤੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ
ਰੱਜ ਕੇ ਕੌਰ ਦੀ ਕੀਤੀ ਛਿੱਤਰ ਪਰੇਡ
ਫਿਰ ਕੀਤਾ ਪੁਲਿਸ ਹਵਾਲੇ
ਫਰੀਦਕੋਟ ਦੇ ਬੱਸ ਸਟੈਂਡ ਦੇ ਬਾਹਰ ਇੱਕ ਲੜਕੀ ਜੋ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਪਿੱਛੋਂ ਆ ਰਹੇ ਇੱਕ ਝਪੱਟ ਮਾਰ ਉਸਦਾ ਮੋਬਾਇਲ ਝਪੱਟ ਕੇ ਫਰਾਰ ਹੋ ਗਿਆ। ਲੜਕੀ ਦੇ ਸ਼ੋਰ ਪਾਉਣ ਤੇ ਜਦੋਂ ਆਸ ਪਾਸ ਦੇ ਲੋਕਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਵੱਲੋਂ ਝਪੱਟ ਮਾਰ ਦਾ ਪਿੱਛਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਥੋੜੀ ਦੂਰੀ ਤੇ ਕਾਬੂ ਕਰ ਲਿਆ ਗਿਆ। ਲੋਕਾਂ ਵੱਲੋਂ ਉਸ ਨੂੰ ਕਾਬੂ ਕਰਕੇ ਉਸ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਜਿਸ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ।

ਮੋਬਾਇਲ ਖੋਏ ਜਾਣ ਤੇ ਲੜਕੀ ਨੇ ਦੱਸਿਆ ਕਿ ਉਹ ਬੱਸ ਸਟੈਂਡ ਦੇ ਨਜ਼ਦੀਕ ਆ ਰਹੀ ਸੀ ਅਤੇ ਫੋਨ ਤੇ ਆਪਣੀ ਮਾਂ ਨਾਲ ਗੱਲਬਾਤ ਕਰ ਰਹੀ ਸੀ ਕਿ ਪਿੱਛੋਂ ਆ ਰਹੇ ਇਸ ਵਿਅਕਤੀ ਵੱਲੋਂ ਉਸਦਾ ਮੋਬਾਇਲ ਖੋਹ ਲਿਆ ਅਤੇ ਭੱਜ ਗਿਆ ਜਿਸ ਨੂੰ ਬਾਅਦ ਵਿੱਚ ਲੋਕਾਂ ਨੇ ਫੜਿਆ। ਹਾਲਾਂਕਿ ਇਸ ਕੁੱਟਮਾਰ ਦੇ ਦੌਰਾਨ ਲੜਕੀ ਦਾ ਮੋਬਾਇਲ ਫੋਨ ਰਿਕਵਰ ਨਹੀਂ ਹੋ ਸਕਿਆ ਪਰ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਥਾਣਾ ਸਿਟੀ ਲਿਜਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੈਦ ਜੀ ਦਾ ਦਾਅਵਾ ਭਾਵੇਂ ਦਿਲ ਦਾ ਜਿਹੜਾ ਮਰਜ਼ੀ ਰੋਗ ਹੋਵੇ, ਭਾਵੇਂ ਦਿਲ ‘ਚ ਛੇਕ ਹੋਵੇ ਅਪ੍ਰੇਟ ਨਹੀਂ ਹੋਣ ਦਿੰਦੇ !

htvteam

ਭਾਰਤ ‘ਤੇ ਪਾਕਿਸਤਾਨ ਅੰਦਰ ਹੋਏ ਇਨ੍ਹਾਂ ਕੰਮਾਂ ਨੇ ਸਿੱਖ ‘ਤੇ ਮੁਸਲਮਾਨ ਕਰਤੇ ਇੱਕਠੇ , ਮੂੰਹ ‘ਤੇ ਚਪੇੜ ਹੈ ਇਹ ਦੋਵਾਂ ਭਾਈਚਾਰਿਆਂ ‘ਚ ਪੁਆੜਾ ਪਾਉਣ ‘ਤੇ

Htv Punjabi

ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਨੇੜੇ ਭਿਆਨਕ ਸੜਕ ਹਾਦਸਾ

htvteam

Leave a Comment