Htv Punjabi
Punjab Video

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

ਪੁਲਿਸ ਦੀ ਗ੍ਰਿਫਤ ਚ ਹੋਲੀ -ਹੋਲੀ ਤੁਰਿਆ ਆਉਂਦਾ ਇਹ ਨੌਜਵਾਨ ਅਤੇ ਇਹ ਜਨਾਨੀ ਦੇ ਕਾਰਨਾਮੇ ਸੁਣਕੇ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਐ ਇਸ ਕਰਕੇ ਖਬਰ ਸੁਣਨ ਸਮੇਂ ਕਿਸੇ ਮੇਜ ਜਾਂ ਕੁਰਸੀ ਤੇ ਬੈਠ ਜਾਓ ਇਸ ਹਰਪ੍ਰੀਤ ਸਿੰਘ ਨਾਂ ਦੇ ਮੁੰਡੇ ਨੇ ਆਪਣੀ ਸਕੇ ਮਾਮੇ ਦੀ ਕੁੜੀ ਨੂੰ ਵੀ ਨਹੀਂ ਬਖਸ਼ਿਆ,ਏਸ ਦਰਿੰਦੇ ਨੇ ਆਪਣੀ ਹੀ ਭੈਣ ਨਾਲ ਦੁਸ਼ਕਰਮ ਕਰ ਦਿੱਤਾ ਤੇ ਜਦੋਂ ਉਹ 15 ਸਾਲਾਂ ਦੀ ਕੁੜੀ ਗਰਭਵਤੀ ਹੋ ਗਈ ਤੇ ਫਿਰ ਉਸਨੂੰ ਆਹ ਉਸ਼ਾ ਨਾ ਦੀ ਨਰਸ ਕੋਲ ਲੈਕੇ ਪਹੁੰਚਿਆਂ ਅੱਗਿਓਂ ਨਰਸ ਉਸ਼ਾ ਨੇ ਜੋ ਚੰਦ ਚਾੜ੍ਹਿਆ ਉਹ ਸੁਣ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,ਮਾਮਲਾ ਜਿਲ੍ਹਾ ਜਲੰਧਰ ਦੇ ਹਲਕਾ ਨਕੋਦਰ ਦਾ ਹੈ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੂੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੇ ਨਾਲ ਝਗੜੇ ਦੇ ਕਾਰਨ 8 ਸਾਲਾਂ ਪੁੱਤ ਨੂੰ ਸੁੱਟਿਆ ਨਹਿਰ ‘ਚ

htvteam

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

htvteam

ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੇ ਦਿਲ ਫਰੋਲਿਆ

htvteam

Leave a Comment