ਆਪਣੀ ਦੁਕਾਨ ਤੇ ਬੈਠੀ ਇਸ ਮਹਿਲਾਂ ਨਾਲ ਦੇਖੋ ਕੀ ਹੋ ਗਿਆ ਜੇ ਘਟਨਾ ਕੈਮਰੇ ਚ ਕੈਦ ਨਾ ਹੁੰਦੀ ਸ਼ਾਇਦ ਤੁਹਾਨੂੰ ਵੀ ਯਕੀਨ ਨਹੀਂ ਹੋਣਾ ਸੀ,, ਹੁਣ ਤਾਂ ਆਪਣੀਆਂ ਦੁਕਾਨਾਂ ਤੇ ਜਾਂ ਆਪਣੇ ਘਰਾਂ ਦੇ ਬਾਹਰ ਬੈਠਣ ਵੇਲੇ ਥੋੜਾ ਚੁਕੰਨੇ ਜਰੂਰ ਹੋ ਜਾਵੋ,,, ਕਿਤੇ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਤੁਹਾਡੇ ਨਾਲ ਨਾ ਹੋ ਜਾਣ,, ਇਸ ਮਹਿਲਾਂ ਨੂੰ ਕੀ ਪਤਾ ਸੀ ਕਿ ਉਸ ਨਾਲ ਦੋ ਨੌਜਵਾਨ ਮੁੰਡੇ ਦੁਕਾਨ ਤੇ ਆ ਕੇ ਅਜਿਹਾ ਕਾਰਾ ਕਰ ਜਾਣਗੇ,,, ਆਹ ਦੇਖਲੋ ਤਸਵੀਰਾਂ ਫਿਰ ਦੱਸਦੇ ਆ ਪੂਰਾ ਮਾਮਲਾ
ਮਾਮਲਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਦੇ ਪਿੰਡ ਮਿਆਲੀ ਝਮੇਲਾ ਦਾ ਪੀੜਿਤ ਮਹਿਲਾ ਨੇ ਦੱਸਿਆ ਕੀ ਉਹ ਆਪਣੀ ਦੁਕਾਨ ਤੇ ਬੈਠੀ ਸੀ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਉਸਦੀ ਦੁਕਾਨ ਤੇ ਆਏ ਅਤੇ ਮੂੰਗਫਲੀ ਮੰਗਣ ਲੱਗੇ ਤੇ ਜਦੋਂ ਉਹ ਗੱਲੇ ਦੇ ਪੈਸੇ ਰੱਖਣ ਲੱਗੀ ਤਾਂ ਨੌਜਵਾਨ ਨੇ ਉਸਦੀਆਂ ਬਾਲੀਆਂ ਝੱਟ ਲਈਆਂ ਤੇ ਮੋਟਰਸਾਈਕਲ ਤੇ ਫਰਾਰ ਹੋ ਗਏ।
ਲੁੱਟਾਂ ਖੋਹਾਂ ਦੀ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ,, ਲੁਟੇਰੇ ਬੇਖੌਫ ਹੋਕੇ ਘੁੰਮ ਰਹੇ ਨੇ,,,,,,,,ਵੀਡੀਓ ਦਦੇਖਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………