Htv Punjabi
Punjab Video

ਭਗਵੰਤ ਮਾਨ ਦੇ ਸ਼ਹਿਰ ਕੋਲ ਆਹ ਕੀ ਹੋ ਗਿਆ ?

ਹਲਕਾ ਲਹਿਰਾਗਾਗਾ ਦੇ ਕਸਬਾ ਮੁਲਕ ਚ ਉਦੋਂ ਲੋਕਾਂ ਚ ਕਾਫੀ ਦੇਖਣ ਨੂੰ ਮਿਲਿਆ ਜਦੋਂ ਮੂਨਕ ਦੇ ਦੇਹਲਾ ਰੋਡ ‘ਤੇ ਬਣੀ ਜ਼ਿੰਕ ਫੈਕਟਰੀ ਪਾਣੀ ਦੀ ਚਪੇਟ ਚ ਆ ਗਈ ਅਤੇ ਫੈਕਟਰੀ ਮਾਲਕ ਵਲੋਂ 5 ਮਜ਼ਦੂਰਾਂ ਨੂੰ ਕੰਮ ਤੇ ਲੱਗੇ ਰਹਿਣ ਬਾਰੇ ਕਿਹਾ ਗਿਆ ਅਤੇ ਫੈਕਟਰੀ ਦਾ ਮਾਲਿਕ ਆਪ ਬਾਹਰ ਸੀ,,,,,,,,ਪਰ ਉੱਧਰ ਫੈਕਟਰੀ ਚ ਮਜ਼ਦੂਰ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ ਪਾਣੀ ਵਿੱਚ ਡੁੱਬੇ ਮਜ਼ਦੂਰਾਂ ਨੂੰ ਜਦੋਂ ਮੁਨਕ ਦੇ ਹਸਪਤਾਲ ਚ ਲਿਆਂਦਾ ਗਿਆ ਤਾਂ ਉਨ੍ਹਾਂ ਵਿੱਚੋਂ ਇਕ ਮਜ਼ਦੂਰ ਨਾਲ ਜੋ ਹੋਇਆ ਉਹ ਦੇਖ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ ਪੂਰਾ ਮਾਮਲਾ ਸੁਣੋ ਪਰਿਵਾਰ ਦੇ ਜ਼ੂਬਾਨੀ,,,,,,,,,,

ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਦੱਸਿਆ ਉਹ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਾਵਧਾਨ! ਮੀਂਹ – ਤੂਫਾਨ ਮਚਾਉ ਤਬਾਹੀ, ਅਲਰਟ ਜਾਰੀ ?

htvteam

ਲੇਡੀ ਬੁਟੀਕ ‘ਚ ਵੜ ਬੁੱਢੇ ਨੇ ਲਾਹੀਆਂ ਸਾਰੀਆਂ ਸ਼ਰਮਾਂ

htvteam

ਗੁਆਂਢੀ ‘ਤੇ ਲਾਏ ਜਵਾਨ ਕੁੜੀ ਨਾਲ ਸ਼ਰਮਨਾਕ ਕਾਰੇ ਦੇ ਦੋਸ਼

htvteam

Leave a Comment