ਇਹ ਆਲੀਸ਼ਾਨ ਕੋਠੀ ਜਲੰਧਰ ਦੇ ਦੀਪ ਨਗਰ ਚ ਸਥਿੱਤ ਹੈ ਜੋ ਕਿ ਉਦੋਂ ਸੁਰਖੀਆਂ ਵਿੱਚ ਛਾ ਗਈ ਜਦੋਂ ਏਸ ਕੋਠੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਠੀਕ ਜ਼ੀਮਨੀ ਚੋਣਾਂ ਤੋਂ ਪਹਿਲਾਂ ਕਿਰਾਏ ਤੇ ਲਿਆ ਜਿੱਥੇ ਭਗਵੰਤ ਮਾਨ ਹੋਰੀ ਕੱਲ ਯਾਕੇ ਕੇ ਬੁੱਧਵਾਰ ਨੂੰ ਫਿਰ ਏਸ ਗੱਲ ਦਾ ਪਤਾ ਲੱਗਦੇ ਹੀ ਵੈਟਰਨਰੀ ਮੁਲਾਜ਼ਮ ਯੂਨੀਅਨ ਨੇ ਆਪਣੀ ਕਮਰ ਕਸੀ ਫਿਰ ਸਾਰੇ ਕੱਚੇ ਕਾਮੇ ਕਾਫਲੇ ਬੰਨ੍ਹੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੂੰ ਘੇਰਨ ਲਈ ਰਵਾਨਾ ਹੋਏ ਪਰ ਉਨ੍ਹਾਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੀ ਤਾਇਨਾਤ ਕੀਤਾ ਗਿਆ ਜੋ ਕਿ ਕਾਮਿਆਂ ਨੂੰ ਰਸਤੇ ਵਿੱਚ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਤੇ ਪਰ ਏਸਦੇ ਬਾਵਜੂਦ ਵੀ ਪੁਲਿਸ ਦੀ ਰੋਕਾਂ ਨੂੰ ਅੱਗੇ ਲੰਘਣ ਲਈ ਇਹ ਲੋਕ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਤੇ ਏਸ ਦੌਰਾਨ ਹੀ ਨਾਅਰੇਬਾਜ਼ੀ ਵੀ ਕਰ ਦਿੱਤੀ ਹੈ ਦੱਸ ਦਈਏ ਕੀ ਆਪਣੀਆਂ ਮੰਗਾਂ ਨੂੰ ਲੈਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਇਹ ਕੱਚੇ ਮੁਲਾਜ਼ਮਾਂ ਦਾ ਕਹਿਣਾ ਐ ਕੀ ਸਰਕਾਰ ਸਾਡੀ ਗੱ ਲ ਨਹੀਂ ਸੁਣ ਰਹੀ,,,,,,,,,
ਸੋ ਵੈਟਰਨਰੀ ਮੁਲਾਜ਼ਮਾਂ ਨੇ ਏਸ ਮੌਕੇ ਸਰਕਾਰ ਤੇ ਭੜਾਸ ਕੱਢਦੇ ਹੋਏ ਕਿਹਾ ਕੀ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਗੁੰਮ ਰਾਹ ਕਰ ਰਿਹਾ ਹੈ ਏਸ ਮੌਕੇ ਉਨ੍ਹਾਂ ਮੁੱਖ ਮੰਤਰੀ ਮਾਨ ਅੱਗੇ ਕੱਚੇ ਮੁਲਜ਼ਮਾਂ ਨੂੰ ਪੱਕੇ ਕਰਨ ਦੀ ਅਪੀਲ ਕੀਤੀ ਤੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਜੇਕਰ ਸਰਕਾਰ ਉਨ੍ਹਾਂ ਦੀ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਇਹ ਸੰਘਰਸ਼ ਹੋਰ ਵੱਡੇ ਲੈਵਲ ਤੇ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..