ਬਠਿੰਡਾ : – ਮਾਮਲਾ ਬਠਿੰਡਾ ਦਾ ਹੈ, ਜਿੱਥੇ ਕੁੜੀ ਵਾਲੇ ਦਾਜ ਦੀ ਮੰਗ ਅਤੇ ਕੁੜੀ ਨਾਲ ਮਾਰਕੁੱਟ ਦਾ ਦੋਸ਼ ਲਗਾਉਂਦੇ ਮੁੰਡੇ ਵਾਲਿਆਂ ਖਿਲਾਫ ਪੁਲਿਸ ਚੌਂਕੀ ਜਾ ਪਹੁੰਚੇ | ਇਥੇ ਹੀ ਬਸ ਨਹੀਂ ਵੇਖਦੇ ਹੀ ਵੇਖਦੇ ਦੋਵਾਂ ਧਿਰਾਂ ਆਪਸ ‘ਚ ਗੁੱਥਮ ਗੁੱਥਾ ਹੋ ਗਈਆਂ ਜਿਸ ਕਰਕੇ ਕਈ ਔਰਤਾਂ ਦੇ ਕੱਪੜੇ ਵੀ ਫੱਟ ਗਏ |
previous post
