ਮੂਸੇਆਲਾ ਤਾਂ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਪਰ ਹਰ ਇਕ ਦੇ ਦਿਲਾਂ ਚ ਅੱਜ ਵੀ ਧੜਕਦਾ ਏ। ਜਿਸ ਖ਼ਾਤਰ ਲੋਕ ਅਜੇ ਵੀ ਹਰ ਰੋਜ ਮੂਸੇ ਪਿੰਡ ਮਾਪਿਆਂ ਕੋਲ ਜਾਂਦੇ ਨੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਨੇ, ਦੁੱਖ ਸਾਂਝਾ ਕਰਨ ਦੇ ਤਰੀਕੇ ਵੀ ਵੱਖੋ ਵੱਖ ਨੇ ਉਸੇ ਤਰਾ ਦੀ ਇਕ ਵੀਡੀਓ ਤੁਹਾਨੂੰ ਦਿਖਾਵਾਂਗੇ, ਜੋ ਮੂਸੇਆਲੇ ਦੀ ਹਵੇਲੀ ਦੀ ਐ ਜਿਥੇ ਇਕ ਛੋਟੀ ਬੱਚੀ ਨੇ ਗੀਤ ਗਾ ਕੇ ਜਿਥੇ ਪਰਿਵਾਰ ਨੂੰ ਹੌਸਲਾ ਦਿੱਤਾ ਉਥੇ ਹੀ ਵਿਰੋਧੀਆਂ ਨੂੰ ਵੀ ਰੱਜ ਕੇ ਲਾਹਨਤਾ ਪਾਈਆਂ,.,, ਆਓ ਸੁਣਦੇ ਬੱਚੀ ਦਾ ਮੂਸੇਆਲੇ ਲਈ ਸੁਰੀਲਾ ਗੀਤ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
