ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਜੋ ਬਿਆਨਬਾਜ਼ੀ ਉਸਦੀ ਘਰਵਾਲੀ ਨੋਨੀ ਯਾਨੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਹੈ ਜੀ ਕਿ ਬੇਹੱਦ ਮੰਦਭਾਗੀ ਗੱਲ ਹੈ | ਉਹਨਾਂ ਕਿਹਾ ਕਿ ਵਿਆਹ ਤੋਂ ਬਾਅਦ ਨੋਨੀ ਨੇ ਸਿੱਧੂ ਨੂੰ ਉਹਨਾਂ ਦੇ ਰੱਖੜੀ ਨਹੀਂ ਬੰਨਣ ਦਿੱਤੀ | ਪਰ ਨੋਹਾਂ ਤੋਂ ਕਦੇ ਮਾਸ ਨਹੀਂ ਟੁੱਟਦਾ |
ਇਸ ਦੌਰਾਨ ਸੁਮਨ ਤੂਰ ਨੇ ਜੋ ਖੁਲਾਸੇ ਕੀਤੇ ਉਹ ਬੇਹੱਦ ਹੈਰਾਨ ਕਰਨ ਵਾਲੇ ਸਨ |