ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਹੀ ਉਹੀ ਕੁੜੀ ਹੈ ਜੋ ਕਿ ਆਪਣੇ ਪਹਿਲੇ ਘਰਵਾਲੇ ਨਾਲ ਚੱਲ ਰਹੇ ਵਿਵਾਦ ਦੇ ਹੱਲ ਲਈ ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਚੇਤਨ ਬਵੇਜਾ ਹੋਰਾਂ ਕੋਲ ਮਦਦ ਲੈਣ ਗਈ ਸੀ ਪਰ ਅੱਗਿਓਂ ਕੁੜੀ ਨੂੰ ਕੁਝ ਅਜਿਹਾ ਮਿਲਿਆ ਕਿ ਜਿਸਤੋਂ ਬਾਅਦ ਇਹ ਕੁੜੀ ਨਿਰਾਸ਼ ਹੋ ਗਈ ਤੇ ਫਿਰ ਸਿੱਧਾ ਲੁਧਿਆਣਾ ਕਮਿਸ਼ਨਰ ਦਫਤਰ ਪਹੁੰਚੀ ਤੇ ਜਿੱਥੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਏਸ ਕੁੜੀ ਨੇ ਸਮਾਜ ਸੇਵੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਨੇ ਇਸ ਨਾਲ ਗਲਤ ਕੰਮ ਕੀਤਾ,,,,,,,,,
ਆਹੋ ਹੁਣ ਸੁਣਦੇ ਹਾਂ ਪੁਲਿਸ ਨੇ ਏਸ ਮਾਮਲੇ ਚ ਕੀ ਐਕਸ਼ਨ ਲਿਆ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਬਾਕੀ ਏਸ ਵੇਲੇ ਕੁੜੀ ਵੱਲੋਂ ਸਮਾਜ ਸੇਵੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਬਾਕੀ ਅਸਲ ਸਚਾਈ ਕੀ ਹੈ ਇਸ ਮਾਮਲੇ ਦੀ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕੌਣ ਗਲਤ ਤੇ ਕੌਣ ਸਹੀ ਇਹ ਜਾਂਚ ਤੋਂ ਬਾਅਦ ਸਾਹਮਣੇ ਆ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
