ਮਾਮਲਾ ਜਿਲ੍ਹਾ ਗੁਰਦਸਪੂਰ ਦੇ ਬਟਾਲਾ ਤੋਂ ਹੈ, ਜਿੱਥੇ ਦੇ ਨਵੀਂ ਅਬਾਦੀ ਉਮਰਪੁਰੀ ਦਾ ਰਹਿਣ ਵਾਲਾ ਇੱਕ ਪਰਿਵਾਰ ਰਾਤ ਨੂੰ ਸੁੱਤਾ ਪਿਆ ਸੀ | ਯੂਕੇਜੀ ‘ਚ ਪੜ੍ਹਨ ਵਾਲਾ ਪੂਰਵ ਨਾਂ ਦਾ 6 ਸਾਲ ਦਾ ਇਹ ਬੱਚਾ ਵੀ ਆਪਣੀ ਮਾਂ ਨਾਲ ਕਮਰੇ ‘ਚ ਸੌਂ ਰਿਹਾ ਸੀ | ਏਨੇ ਨੂੰ ਅੱਧੀ ਰਾਤ ਰਣਜੀਤ ਸਿੰਘ ਨਾਂ ਦਾ ਇਹਨਾਂ ਦਾ ਗੁਆਂਢੀ ਛੱਤ ਟੱਪ ਕਮਰੇ ‘ਚ ਆਉਂਦਾ ਹੈ ਤੇ ਕੋਈ ਚੀਜ਼ ਸੁੰਘ ਬੱਚੇ ਦੀ ਮਨ ਨੂੰ ਬੇਹੋਸ਼ ਕਰ ਬੱਚੇ ਨੂੰ ਚੁੱਕ ਛੱਤ ‘ਤੇ ਲੈ ਜਾਂਦੈ ਤੇ ਫੇਰ ਮਾਰ ਦੇਣ ਦੀ ਨੀਅਤ ਨਾਲ ਬੱਚੇ ਦੀ ਧੌਣ ਤੇ ਕਰਦ ਫੇਰ ਛੱਤ ਤੋਂ ਹੇਠਾਂ ਸੁੱਟ ਦਿੰਦੈ |
previous post